22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

‘ਪੰਜਾਬ ਮੰਗਦਾ ਇਨਸਾਫ਼’ ਲੁਧਿਆਣਾ ਵਿਖੇ ਪੈਦਲ ਰੋਸ ਮਾਰਚ ਲਈ ਜਗਰਾਉਂ ਤੋਂ ਜੱਗਾ ਹਿੱਸੋਵਾਲ ਦੀ ਅਗਵਾਈ ’ਚ ਵੱਡਾ ਜਥਾ ਰਵਾਨਾ

ਜਗਰਾਉਂ, 22 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ‘ਪੰਜਾਬ ਮੰਗਦਾ ਇਨਸਾਫ਼’ ਦੇ ਨਾਅਰੇ ਤਹਿਤ ਲੁਧਿਆਣਾ ਵਿਖੇ ਪੈਦਲ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿੱਚ ਹਲਕਾ ਜਗਰਾਉਂ ਤੋਂ ਵੱਡੀ ਗਿਣਤੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਵੱਡਾ ਜੱਥਾ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੀ ਅਗਵਾਈ ’ਚ ਸ਼ਾਮਿਲ ਹੋਇਆ।

ਅਜੀਤ ਡੈਸਕ 23-11-2026
ਜਗਰਾਉਂ, 22 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)- ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ‘ਪੰਜਾਬ ਮੰਗਦਾ ਇਨਸਾਫ਼’ ਦੇ ਨਾਅਰੇ ਤਹਿਤ ਲੁਧਿਆਣਾ ਵਿਖੇ ਪੈਦਲ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਵਿੱਚ ਹਲਕਾ ਜਗਰਾਉਂ ਤੋਂ ਵੱਡੀ ਗਿਣਤੀ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਵੱਡਾ ਜੱਥਾ ਹਲਕਾ ਇੰਚਾਰਜ ਜਗਤਾਰ ਸਿੰਘ ਜੱਗਾ ਹਿੱਸੋਵਾਲ ਦੀ ਅਗਵਾਈ ’ਚ ਸ਼ਾਮਿਲ ਹੋਇਆ। ਇਸ ਮੌਕੇ ਹਲਕਾ ਇੰਚਾਰਜ ਜੱਗਾ ਹਿੱਸੋਵਾਲ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸੀ ਦੀ ਮਜ਼ਬੂਤੀ ਲਈ ਇਹ ਪੈਦਲ ਰੋਸ ਮਾਰਚ ਸ਼ੁਰੂ ਕੀਤਾ ਗਿਆ ਹੈ ਤੇ ਮਾਰਚ ਸਬੰਧੀ ਕਾਂਗਰਸੀ ਵਰਕਰਾਂ ’ਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਸ: ਹਿੱਸੋਵਾਲ ਨੇ ਕਿਹਾ ਕਿ ‘ਆਪ’ ਸਰਕਾਰ ਤੋਂ ਹਰ ਵਰਗ ਦੁਖੀ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਵੱਡੀ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਬਲਾਕ ਪ੍ਰਧਾਨ ਨਵਦੀਪ ਸਿੰਘ, ਹਰਪ੍ਰੀਤ ਸਿੰਘ ਧਾਲੀਵਾਲ, ਸ਼ਹਿਰੀ ਪ੍ਰਧਾਨ ਰਾਜੂ ਠੁਕਰਾਲ, ਸੁਖਮਿੰਦਰ ਸਿੰਘ ਭਸੀਨ, ਸੁਖਚੈਨ ਸਿੰਘ ਕੌਂਸਲਰ, ਰਵਿੰਦਰਪਾਲ ਸੱਭਰਵਾਲ, ਡਾ: ਇਕਬਾਲ ਸਿੰਘ, ਸਾਬਕਾ ਕੌਂਸਲਰ ਬੌਬੀ ਕਪੂਰ, ਸਾਬਕਾ ਕੌਂਸਲਰ ਰਾਜਨ ਸ਼ਰਮਾ, ਸਤਿੰਦਰਪਾਲ ਸਿੰਘ ਤਤਲਾ, ਰਛਪਾਲ ਸਿੰਘ ਚੀਮਨਾ, ਅਵਤਾਰ ਸਿੰਘ ਜੇ.ਈ, ਸਰਪੰਚ ਨਿੱਪਾ ਹਠੂਰ, ਲਾਲੀ ਅਲੀਗੜ੍ਹ, ਸਾਬਕਾ ਸਰਪੰਚ ਦਰਸ਼ਨ ਸਿੰਘ ਡਾਂਗੀਆਂ, ਕੁਲਵੰਤ ਸਿੰਘ ਡਾਂਗੀਆਂ, ਸੁਖਜੀਤ ਸਿੰਘ ਅਖਾੜਾ, ਯੋਧਾ ਮੈਂਬਰ ਹਠੂਰ, ਸਵਰਨ ਸਿੰਘ ਰਾਮਗੜ੍ਹ ਭੁੱਲਰ, ਗੁਰਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਜਸਦੇਵ ਸਿੰਘ ਕਾਉਂਕੇ ਕਲਾਂ, ਪਿੰਦਰ ਸਿੱਧੂ ਕਾਉਂਕੇ ਕਲਾਂ, ਜਗਤਾਰ ਸਿੰਘ ਕਾਉਂਕੇ ਕਲਾਂ, ਸਿਕੰਦਰ ਸਿੰਘ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਸੁੱਖੀ ਬਰਸਾਲ, ਗੁਰਵਿੰਦਰ ਕੌਰ, ਡਾ: ਸੁਖਵਿੰਦਰ ਸਿੰਘ ਸ਼ੇਖਦੌਲਤ, ਸਾਬ ਕਾ ਸਰਪੰਚ ਸ਼ੇਰ ਸਿੰਘ, ਮਨਜਿੰਦਰ ਸਿੰਘ ਡੱਲਾ, ਇਕਬਾਲ ਸਿੰਘ ਬਲਾਕ ਸੰਮਤੀ ਮੈਂਬਰ, ਜਗਤਾਰ ਸਿੰਘ ਨੰਬਰਦਾਰ ਤਿਹਾੜਾ, ਜਗਜੀਤ ਸਿੰਘ ਸਾਬਕਾ ਸਰਪੰਚ ਤਿਹਾੜਾ, ਹਰਜੀਤ ਸਿੰਘ ਖ਼ਾਲਸਾ ਬਲਾਕ ਸੰਮਤੀ ਮੈਂਬਰ, ਸਰਪੰਚ ਜਤਿੰਦਰ ਸਿੰਘ ਸ਼ਫੀਪੁਰ, ਸਾਬਕਾ ਸਰਪੰਚ ਗੁਰਮੀਤ ਸਿੰਘ ਅੱਬੂਪੁਰਾ, ਸਰਪੰਚ ਅਮਰਦੀਪ ਸਿੰਘ ਪੱਤੀ ਮੁਲਤਾਨੀ, ਬਲਵਿੰਦਰ ਸਿੰਘ ਮੰਡ ਤਿਹਾੜਾ, ਸਰਪੰਚ ਜੱਸਾ ਪਰਜੀਆਂ ਬਿਹਾਰੀਪੁਰ, ਸਰਪੰਚ ਨਾਹਰ ਸਿੰਘ ਕੰਨੀਆਂ ਹੁਸੈਨੀ, ਐਡਵੋਕੇਟ ਪ੍ਰਹਿਲਾਦ ਗਗੜਾ, ਸਰਪੰਚ ਗੁਰਪ੍ਰੀਤ ਸਿੰਘ ਗਾਲਿਬ ਖੁਰਦ, ਸਾਬਕਾ ਸਰਪੰਚ ਸਰਬਜੀਤ ਸਿੰਘ ਸ਼ੇਰਪੁਰ ਕਲਾਂ, ਬਲਦੇਵ ਸਿੰਘ ਚਕਰ, ਰਜਿੰਦਰਪਾਲ ਸਿੰਘ ਸੰਧੂ, ਮਨੋਜ ਚਕਰ, ਸਾਬਕਾ ਸਰਪੰਚ ਜੋਗਿੰਦਰ ਸਿੰਘ ਕਮਾਲਪੁਰਾ, ਭੋਲਾ ਮੈਂਬਰ ਕਮਾਲਪੁਰਾ, ਜਸਪਾਲ ਸਿੰਘ ਕੋਠੇ ਰਾਹਲਾਂ, ਕੁਲਦੀਪ ਸਿੰਘ, ਅਮਰਿੰਦਰ ਸਿੰਘ ਤਾਰੀ, ਬੇਅੰਤ ਸਿੰਘ ਰਸੂਲਪੁਰ, ਪਰਮਾ ਰਸੂਲਪੁਰ, ਗੁਰਜਿੰਦਰ ਸਿੰਘ ਭੰਮੀਪੁਰਾ, ਕੁਲਵੰਤ ਸਿੰਘ ਭੰਮੀਪੁਰਾ, ਸਰਪੰਚ ਗੁਰਵਿੰਦਰ ਸਿੰਘ ਪੋਨਾ, ਸੁਖਦੇਵ ਸਿੰਘ, ਬਿੱਲੂ ਗਿੱਦੜਵਿੰਡੀ, ਪ੍ਰਧਾਨ ਕੁੱਕੂ ਗਿੱਦੜਵਿੰਡੀ ਤੇ ਸਿਮ ਰਨ ਮੱਲ੍ਹਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੜ੍ਹਾਈ ’ਚ ਉੱਚੀਆਂ ਮੰਜ਼ਿਲਾਂ ਸਰ ਕਰਕੇ ਵੀ ਵਿਦਿਆਰਥੀ ਬਣੇ ਰਹਿਣਾ ਮਾਣ ਵਾਲੀ ਗੱਲ- ਪ੍ਰੋ. ਟਿਵਾਣਾ ਕੈਨੇਡਾ ’ਚ ਜੀ. ਐੱਚ... ਅਗਲੀ ਖ਼ਬਰ ਵਿਧਾਇਕ ਹਲਕਾ ਦਿਹਾਤੀ ਦਹੀਯਾ ਦੀ ਅਗਵਾਈ ਵਿਚ ਆਂਗਣਵਾੜੀ ਵਰਕਰਾਂ ਦੇ ਮਾਣ-ਸਨਮਾਨ ਲਈ ਵਿਸ਼ੇਸ਼ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।