30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਮਾਤਾ ਚੰਨਣ ਕੌਰ ਦੀ ਮੌਤ ’ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਪੋਜੇਵਾਲ ਸਰਾਂ, 29 ਨਵੰਬਰ (ਨਵਾਂਗਰਾਈ)-ਕਸਬਾ ਸੜੋਆ ਤੋਂ ਅਜੀਤ ਦੇ ਪੱਤਰਕਾਰ ਮਾਸਟਰ ਬਲਵਿੰਦਰ ਨਾਨੋਵਾਲੀਆ, ਸੁਰਿੰਦਰਪਾਲ ਸਿੰਘ ਐਕਸਟੈਨਸਨ ਅਫ਼ਸਰ ਖੇਤੀਬਾੜੀ ਵਿਭਾਗ ਅਤੇ ਸਤਵਿੰਦਰ ਟੀਨੂੰ ਆਸਟਰੇਲੀਆ ਦੇ ਪੂਜਨੀਕ ਮਾਤਾ ਚੰਨਣ ਕੌਰ (87 ਸਾਲ) ਪਤਨੀ ਸਵਰਗਵਾਸੀ ਨਰੰਜਣ ਦਾਸ ਸਾਬਕਾ ਰੇਂਜ ਅਫ਼ਸਰ ਦਾ ਬੀਤੇ ਦਿਨ ਦਿਲ ਦੀ ਧੜਕਣ ਬੰਦ ਹੋਣ ਨਾਲ ਦੇਹਾਂਤ ਹੋ ਗਿਆ ਸੀ। ਮਾਤਾ ਚੰਨਣ ਕੌਰ ਦੀ ਮੌਤ ‘ਤੇ ਉਹਨਾਂ ਦੇ ਸਪੱਤਰ ਮਾਸਟਰ ਬਲਵਿੰਦਰ ਨਾਨੋਵਾਲੀਆ, ਸੁਰਿੰਦਰਪਾਲ ਸਿੰਘ ਐਕਸਟੈਨਸਨ ਅਫ਼ਸਰ ਖੇਤੀਬਾੜੀ ਵਿਭਾਗ ਅਤੇ ਸਤਵਿੰਦਰ ਟੀਨੂੰ ਆਸਟਰੇਲੀਆ ਨਾਲ ਸੰਤੋਸ ਕਟਾਰੀਆ ਹਲਕਾ ਵਿਧਾਇਕਾ, ਡਾ.

ਮਾਤਾ ਚੰਨਣ ਕੌਰ ਦੀ ਫਾਈਲ ਤਸਵੀਰ 30-11-2026
ਪੋਜੇਵਾਲ ਸਰਾਂ, 29 ਨਵੰਬਰ (ਨਵਾਂਗਰਾਈ)-ਕਸਬਾ ਸੜੋਆ ਤੋਂ ਅਜੀਤ ਦੇ ਪੱਤਰਕਾਰ ਮਾਸਟਰ ਬਲਵਿੰਦਰ ਨਾਨੋਵਾਲੀਆ, ਸੁਰਿੰਦਰਪਾਲ ਸਿੰਘ ਐਕਸਟੈਨਸਨ ਅਫ਼ਸਰ ਖੇਤੀਬਾੜੀ ਵਿਭਾਗ ਅਤੇ ਸਤਵਿੰਦਰ ਟੀਨੂੰ ਆਸਟਰੇਲੀਆ ਦੇ ਪੂਜਨੀਕ ਮਾਤਾ ਚੰਨਣ ਕੌਰ (87 ਸਾਲ) ਪਤਨੀ ਸਵਰਗਵਾਸੀ ਨਰੰਜਣ ਦਾਸ ਸਾਬਕਾ ਰੇਂਜ ਅਫ਼ਸਰ ਦਾ ਬੀਤੇ ਦਿਨ ਦਿਲ ਦੀ ਧੜਕਣ ਬੰਦ ਹੋਣ ਨਾਲ ਦੇਹਾਂਤ ਹੋ ਗਿਆ ਸੀ। ਮਾਤਾ ਚੰਨਣ ਕੌਰ ਦੀ ਮੌਤ ‘ਤੇ ਉਹਨਾਂ ਦੇ ਸਪੱਤਰ ਮਾਸਟਰ ਬਲਵਿੰਦਰ ਨਾਨੋਵਾਲੀਆ, ਸੁਰਿੰਦਰਪਾਲ ਸਿੰਘ ਐਕਸਟੈਨਸਨ ਅਫ਼ਸਰ ਖੇਤੀਬਾੜੀ ਵਿਭਾਗ ਅਤੇ ਸਤਵਿੰਦਰ ਟੀਨੂੰ ਆਸਟਰੇਲੀਆ ਨਾਲ ਸੰਤੋਸ ਕਟਾਰੀਆ ਹਲਕਾ ਵਿਧਾਇਕਾ, ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ, ਸੰਤ ਸੁਰਿੰਦਰ ਦਾਸ ਚਰਨਛੋਹ ਗੰਗਾ ਸ੍ਰੀ ਖੁਰਾਲਗੜ ਸਾਹਿਬ, ਡਾ. ਨਛੱਤਰ ਪਾਲ ਵਿਧਾਇਕ ਨਵਾਂਸ਼ਹਿਰ, ਚੌਧਰੀ ਦਰਸ਼ਨ ਲਾਲ ਮੰਗੂਪੁਰ ਸਾਬਕਾ ਵਿਧਾਇਕ, ਐਡਵੋਕੇਟ ਹਰਗੋਪਾਲ ਸਿੰਘ ਸਾਬਕਾ ਵਿਧਾਇਕ, ਸੰਤ ਸਤਵਿੰਦਰ ਸਿੰਘ ਹੀਰਾ, ਬ੍ਰਗੇਡੀਅਰ ਰਾਜ ਕੁਮਾਰ, ਅਸੋਕ ਕੁਮਾਰ ਕਟਾਰੀਆ, ਭਾਜਪਾ ਆਗੂ ਅਸ਼ੋਕ ਕੁਮਾਰ ਨਾਨੋਵਾਲ, ਅਜੇ ਕੁਮਾਰ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਵਰਿੰਦਰ ਕੁਮਾਰ ਪ੍ਰਧਾਨ ਸ੍ਰੀ ਗੂਰੂ ਰਵਿਦਾਸ ਵੈਲਫੇਅਰ ਸੁਸਾਇਟੀ ਸੜੋਆ, ਸੰਦੀਪ ਕੁਮਾਰ ਹਨੀ ਟੌਂਸਾ ਹਲਕਾ ਇੰਚਾਰਜ, ਰਾਮ ਕਿਸ਼ਨ ਪੱਲੀ-ਝਿੱਕੀ, ਜਸਬੀਰ ਸਿੰਘ ਨੂਰਪੁਰ ਜ਼ਿਲ੍ਹਾ ਇੰਚਾਰਜ ਅਜੀਤ, ਦੀਦਾਰ ਸਿੰਘ ਸ਼ੇਤਰਾ ਸੀਨੀਅਰ ਪੱਤਰਕਾਰ, ਕਾਮਰੇਡ ਮਹਾਂ ਸਿੰਘ ਰੌੜੀ, ਰਾਜਵਿੰਦਰ ਸਿੰਘ ਲੱਕੀ ਜ਼ਿਲ੍ਹਾ ਪ੍ਰਧਾਨ ਭਾਜਪਾ, ਸੰਦੀਪ ਕੁਮਾਰ ਸੋਨੂੰ ਭਾਟੀਆ, ਵਿਜੇ ਭਾਟੀਆ ਸੰਡਰੇਵਾਲ ਭਾਜਪਾ ਆਗੂ, ਅਮਰਜੀਤ ਖਟਕੜ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਨਾਜਰ ਰਾਮ ਮਾਨ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਬਖਸ਼ ਸਿੰਘ ਮਹੇ ਸੀਨੀਅਰ ਪੱਤਰਕਾਰ, ਮਾਸਟਰ ਤੇਲੂ ਰਾਮ ਸਾਬਕਾ ਸਰਪੰਚ, ਬਲਦੇਵ ਰਾਜ ਸਰਪੰਚ ਨਾਨੋਵਾਲ, ਸੁਰਜੀਤ ਸੈਂਪਲੇ, ਨਰੇਸ਼ ਧੌਲ ਪ੍ਰਧਾਨ ਸ਼ਹੀਦ ਊਧਮ ਸਿੰਘ ਪ੍ਰੈਸ ਕਲੱਬ ਬਲਾਚੌਰ, ਹਰਕੰਵਲ ਸਿੰਘ ਕੌਲਗੜ, ਸ਼ਾਮ ਸੁੰਦਰ ਮੀਲੂ, ਹਰਮੇਲ ਸਹੁੰਗੜਾ, ਪਰਮਾ ਨੰਦ ਬ੍ਰਹਮਪੁਰੀ, ਤਰਸੇਮ ਕਟਾਰਆ, ਡਿੰਪਲ ਕੁਮਾਰ ਬੂਥਗੜੀਆ, ਨਿਰਮਜੀਤ ਸਿੰਘ ਚਾਹਲ, ਦੀਦਾਰ ਬਲਾਚੌਰੀਆ, ਡਾ. ਬਲਦੇਵ ਪਨੇਸਰ , ਜਤਿੰਦਰਪਾਲ ਸਿੰਘ ਕਲੇਰ, ਬਲਜੀਤ ਸਿੰਘ ਬੱਲੀ, ਡਾ. ਧਰਮਵੀਰ ਭੂੰਬਲਾ, ਕਾਮਰੇਡ ਅੱਛਰ ਸਿੰਘ, ਤਰਸੇਮ ਲਾਲ ਚੰਧਿਆਣੀ ਖੁਰਦ, ਪ੍ਰਿੰਸੀਪਲ ਸੁਖਦੇਵ ਸਿੰਘ ਭੂੰਬਲਾ, ਰਵੀ ਕੁਮਾਰ ਸਾਬਕਾ ਸਰਪੰਚ, ਪ੍ਰਿੰਸੀਪਲ ਜਗਮੋਹਣ ਸਿੰਘ, ਰਾਮ ਲਾਲ ਸੇਵਾ ਮੁਕਤ ਮੈਨੇਜਰ, ਸੋਮ ਨਾਥ ਬਛੌੜੀ, ਠਾਣੇਦਾਰ ਗੁਰਮੀਤ ਸਿੰਘ ਕਰੀਮਪੁਰ ਧਿਆਨੀ, ਠੇਕੇਦਾਰ ਦੇਵ ਰਾਜ, ਦਵਿੰਦਰ ਕੁਮਾਰ, ਰਾਮ ਪਾਲ ਬਲਾਚੌਰ, ਅਮਰਜੀਤ ਪੰਜਾਬ ਪੁਲਿਸ, ਚੀਫ ਇੰਜੀਨੀਅਰ ਵਿਜੇ ਕੁਮਾਰ, ਅੰਮ੍ਰਿਤ ਪਾਲ, ਡਾ. ਸੋਹਣ ਸਿੰਘ ਮਹਿਤਾਬਪੁਰੀ, ਰਾਮ ਲਾਲ ਟੋਰੋਵਾਲ, ਠੇਕੇਦਾਰ ਪ੍ਰਕਾਸ ਰਾਮ, ਸੋਹਨ ਲਾਲ, ਰਾਮ ਪਾਲ ਬਲਾਚੌਰ, ਹਰਬੰਸ ਸਿੰਘ ਗਗਰੇਟ ਹਿਮਾਚਲ ਪ੍ਰਦੇਸ਼, ਦਵਿੰਦਰ ਕੁਮਾਰ, ਮੋਹਨ ਸਿੰਘ ਚੰਡੀਗੜ, ਕਸ਼ਮੀਰ ਸਿੰਘ, ਠਾਣੇਦਾਰ ਜੋਗਿੰਦਰ ਪਾਲ, ਰਾਮ ਲਾਲ ਵਿਰਦੀ, ਜੋਗਾ ਸਿੰਘ ਸਾਧੜਾ, ਸੁਰਜੀਤ ਸਿੰਘ ਨਾਨੋਵਾਲ, ਗਗਨ ਥਾਂਦੀ, ਭਾਈ ਨਿਰਮਲ ਸਿੰਘ ਪੈਲ਼ੀ, ਬਹਾਦਰ ਸਿੰਘ ਪੈਲੀ, ਨਰੇਸ਼ ਕੋਛੜ, ਹਰਜਿੰਦਰ ਸਿੰਘ ਲਾਲੀ, ਸੰਤ ਗਿਰਧਾਰੀ ਲਾਲ, ਸੰਤ ਦਿਆਲ ਦਾਸ ਬੰਗਾ, ਰਵਿੰਦਰ ਲਾਲ ਆਦਿ ਸਮੇਤ ਅਨੇਕਾਂ ਪਤਵੰਤੇ ਹਾਜ਼ਰ ਸਨ। ਮਾਤਾ ਚੰਨਣ ਕੌਰ ਦੀ ਆਤਮਿਕ ਸਾਂਤੀ ਲਈ 2 ਦਸੰਬਰ ਦਿਨ ਬੁੱਧਵਾਰ ਨੂੰ ਪਿੰਡ ਨਾਨੋਵਾਲ ਵਿਖੇ ਭੋਗ ਪਾਏ ਜਾਣਗੇ। ਉਪਰੰਤ ਸ਼ਰਧਾਜਲ਼ੀ ਸਮਾਗਮ ਹੋਵੇਗਾ।
ਪਿਛਲੀ ਖ਼ਬਰ ਖ਼ਾਨਪੁਰ ਥਿਆੜਾ ’ਚ ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।