ਰੋਟਰੀ ਕਲੱਬ ਵਲੋਂ ਮੀਟਿੰਗ ’ਚ ਬਲਦੇਵ ਸਿੰਘ ਹੀਰ ਨਿਊਜ਼ੀਲੈਂਡ ਦਾ ਸਨਮਾਨ
ਗੜ੍ਹਸ਼ੰਕਰ, 23 ਨਵੰਬਰ (ਧਾਲੀਵਾਲ)-ਸਮਾਜ ਸੇਵੀ ਕਾਰਜਾਂ ਲਈ ਯਤਨਸ਼ੀਲ ਰੋਟਰੀ ਕਲੱਬ ਗੜ੍ਹਸ਼ੰਕਰ ਵਲੋਂ ਇੱਥੇ ਹੋਟਲ ਓਇਸਸ ਵਿਖੇ ਕਲੱਬ ਦੇ ਕਾਰਜਾਂ ਦੀ ਵਿਉਂਤਬੰਦੀ ਸੰਬੰਧੀ ਮੀਟਿੰਗ ਕਰਕੇ ਕਲੱਬ ਦੇ ਸਹਿਯੋਗੀ ਮੈਂਬਰ ਤੇ ਸਮਾਜ ਸੇਵੀ ਬਲਕਾਰ ਸਿੰਘ ਹੀਰ ਯੂ. ਐੱਸ.
ਮੀਟਿੰਗ ਦੌਰਾਨ ਬਲਦੇਵ ਸਿੰਘ ਹੀਰ ਦਾ ਸਨਮਾਨ ਕਰਨ ਸਮੇਂ ਐਡਵੋਕੇਟ ਸੰਜੀਵ ਕੁਮਾਰ ਡੋਡ ਤੇ ਰਾਜੇਸ਼ ਮੋਹਨ ਜੋਸ਼ੀ, ਨਾਲ ਹਾਜ਼ਰ ਹਰਪ੍ਰੀਤ ਸਿੰਘ ਵਾਲੀਆ, ਡਾ. ਹਰਵਿੰਦਰ ਸਿੰਘ ਬਾਠ ਤੇ ਮੈਂਬਰ। ਤਸਵੀਰ : ਧਾਲੀਵਾਲ
24-11-2026