05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪਲਾਹੜ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਅੱਜ

ਰਾਮਗੜ੍ਹ ਸੀਕਰੀ, 4 ਨਵੰਬਰ (ਕਟੋਚ)-ਜਗਦੀਸ਼ ਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ ਦਾ ਸਲਾਨਾ ਅਤੇ ਇਨਾਮ ਵੰਡ ਸਮਾਗਮ ਸਕੂਲ ਦੇ ਕਾਰਜਕਾਰੀ ਪਿ੍ਰੰਸੀਪਲ ਸ੍ਰੀ ਗਣੇਸ਼ ਰਾਜ ਦੀ ਪ੍ਰਧਾਨਗੀ ਵਿਚ ਅੱਜ 5 ਨਵੰਬਰ ਨੂੰ ਆਯੋਜਿਤ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਉਪ ਇੰਚਾਰਜ ਗੁਰਮੇਲ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਸ ਮੌਕੇ ਬਤੌਰ ਮੁੱਖ ਮਹਿਮਾਨ ਸ੍ਰੀ ਪਵਨ ਕੁਮਾਰ ਰਿਟਾਇਰਡ ਲੈਕਚਰਾਰ ਅਤੇ ਵਿਸ਼ੇਸ਼ ਮਹਿਮਾਨ ਬੀ.

ਅਜੀਤ ਡੈਸਕ 05-11-2026
ਰਾਮਗੜ੍ਹ ਸੀਕਰੀ, 4 ਨਵੰਬਰ (ਕਟੋਚ)-ਜਗਦੀਸ਼ ਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਲਾਹੜ ਦਾ ਸਲਾਨਾ ਅਤੇ ਇਨਾਮ ਵੰਡ ਸਮਾਗਮ ਸਕੂਲ ਦੇ ਕਾਰਜਕਾਰੀ ਪਿ੍ਰੰਸੀਪਲ ਸ੍ਰੀ ਗਣੇਸ਼ ਰਾਜ ਦੀ ਪ੍ਰਧਾਨਗੀ ਵਿਚ ਅੱਜ 5 ਨਵੰਬਰ ਨੂੰ ਆਯੋਜਿਤ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਸਕੂਲ ਦੇ ਉਪ ਇੰਚਾਰਜ ਗੁਰਮੇਲ ਸਿੰਘ ਨੇ ਦਿੰਦਿਆਂ ਦੱਸਿਆ ਕਿ ਇਸ ਮੌਕੇ ਬਤੌਰ ਮੁੱਖ ਮਹਿਮਾਨ ਸ੍ਰੀ ਪਵਨ ਕੁਮਾਰ ਰਿਟਾਇਰਡ ਲੈਕਚਰਾਰ ਅਤੇ ਵਿਸ਼ੇਸ਼ ਮਹਿਮਾਨ ਬੀ. ਐਨ. ਓ. ਪਿ੍ਰੰਸੀਪਲ ਜਪਿੰਦਰ ਕੁਮਾਰ ਹਾਜਰ ਹੋਣਗੇ। ਇਸ ਮੌਕੇ ਵਿਦਿਆਰਥੀਆਂ ਦੇ ਮਾਪੇ ਅਤੇ ਐਸ. ਐਸ. ਸੀ. ਕਮੇਟੀ ਮੈਂਬਰ ਵੀ ਹਾਜਰ ਹੋ ਕੇ ਮੌਕੇ ਦੀ ਸ਼ੋਭਾ ਵਧਾਉਣਗੇ।
ਪਿਛਲੀ ਖ਼ਬਰ ਰਸੂਲਪੁਰ ਨੇ 4 ਕੌਮੀ ਮੀਤ ਪ੍ਰਧਾਨ ਬਣਾਉਣ ’ਤੇ ਪਾਰਟੀ ਹਾਈਕਮਾਨ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਵਿਧਾਇਕ ਘੁੰਮਣ ਨੂੰ ਦੁਬਾਰਾ ਟਿਕਟ ਮਿਲਣ ’ਤੇ ਦਵਿੰਦਰ ਸਿੰਘ ਟੀਟੂ ਵਲੋਂ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।