11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਬੀ. ਐੱਸ. ਐਨ. ਐਲ. ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਸੁਲੱਖਣ ਪਾਲ ਪ੍ਰਧਾਨ ਬਣੇ

ਹੁਸ਼ਿਆਰਪੁਰ, 10 ਅਕਤੂਬਰ (ਬਲਜਿੰਦਰਪਾਲ ਸਿੰਘ)-ਬੀ. ਐੱਸ.

ਅਜੀਤ ਡੈਸਕ 11-10-2026
ਹੁਸ਼ਿਆਰਪੁਰ, 10 ਅਕਤੂਬਰ (ਬਲਜਿੰਦਰਪਾਲ ਸਿੰਘ)-ਬੀ. ਐੱਸ. ਐਨ. ਐਲ. ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਲਾਈਨਮੈਨ ਤਰਸੇਮ ਸਿੰਘ ਦੇ ਦਿਹਾਂਤ ’ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਦੌਰਾਨ ਅਹੁਦੇਦਾਰਾਂ ਤੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ’ਚ ਸੁਲੱਖਣ ਪਾਲ ਨੂੰ ਪ੍ਰਧਾਨ, ਪਰਮਜੀਤ ਸਿੰਘ ਜਨਰਲ ਸਕੱਤਰ, ਐੱਸ. ਕੇ. ਗੁਪਤਾ ਤੇ ਹਰੀਸ਼ ਚੰਦਰ ਵਧੀਕ ਸਕੱਤਰ, ਐੱਸ. ਐੱਸ. ਸੈਣੀ ਸੀਨੀਅਰ ਮੀਤ ਪ੍ਰਧਾਨ, ਜੀ. ਐੱਸ. ਸੱਗੀ ਮੀਤ ਪ੍ਰਧਾਨ, ਅਸ਼ੋਕ ਕੁਮਾਰ ਮੱਲ੍ਹੀ ਫਾਈਨਾਂਸ ਸਕੱਤਰ, ਗੁਰਬਚਨ ਸਿੰਘ ਵਧੀਕ ਫਾਈਨਾਂਸ ਸਕੱਤਰ, ਰਾਜ ਕੁਮਾਰ ਆਰਗੇਨਾਈਜ਼ਰ ਸਕੱਤਰ ਹੁਸ਼ਿਆਰਪੁਰ ਸਿਟੀ, ਜੋਗਿੰਦਰ ਸਿੰਘ ਆਰਗੇਨਾਈਜ਼ਰ ਸਕੱਤਰ ਟਾਂਡਾ ਏਰੀਆ, ਬੀ. ਐੱਸ. ਤੱਖੀ ਆਰਗੇਨਾਈਜ਼ਰ ਸਕੱਤਰ ਦਸੂਹਾ ਏਰੀਆ, ਸੁਰਿੰਦਰ ਕੁਮਾਰ, ਭੁਪਿੰਦਰ ਸਿੰਘ, ਸਰਵਣ ਸਿੰਘ, ਦਲਜੀਤ ਸਿੰਘ, ਅਮਰਜੀਤ ਸਿੰਘ ਨੂੰ ਐਗਜ਼ੈਕਟਿਵ ਮੈਂਬਰ ਤੇ ਗੁਰਮੇਲ ਸਿੰਘ ਨੂੰ ਬੁਲਾਰਾ ਚੁਣਿਆ ਗਿਆ।
ਪਿਛਲੀ ਖ਼ਬਰ ਆਗੂਆਂ ਵਲੋਂ ਇਕਬਾਲ ਜੌਹਲ ਦੀ ਨਿਯੁਕਤੀ ’ਤੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਅਗਲੀ ਖ਼ਬਰ ਬੀਰਮਪੁਰ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।