07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਨਗਰ ਪੰਚਾਇਤ ਦੇ ਟਿਊਬਵੈੱਲ ਦੀ ਮੋਟਰ ਦੀਆਂ ਤਾਰਾਂ ਚੋਰੀ

ਮਾਹਿਲਪੁਰ, 6 ਅਕਤੂਬਰ (ਰਜਿੰਦਰ ਸਿੰਘ)-ਬੀਤੀ ਰਾਤ ਨਗਰ ਪੰਚਾਇਤ ਮਾਹਿਲਪੁਰ ਦੇ ਅਧੀਨ ਚੱਲ ਰਹੇ ਵਾਟਰ ਸਪਲਾਈ ਟਿਊਬਵੈੱਲ ਦੇ ਮੋਟਰ ਦੀਆਂ ਤਾਰਾਂ ਚੋਰੀ ਕਰ ਲੈਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਨਗਰ ਪੰਚਾਇਤ ਮਾਹਿਲਪੁਰ ਦੇ ਪ੍ਰਧਾਨ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਵਾਰਡ ਨੰਬਰ-4 ਮਾਹਿਲਪੁਰ ਲੰਗੇਰੀ ਰੋਡ ਵਾਟਰ ਸਪਲਾਈ ਟਿਊਬਵੈੱਲ ਨੰ: 4 ਬੀਤੀ ਰਾਤ ਅਗਿਆਤ ਚੋਰਾਂ ਵਲੋਂ ਟਿਊਬਵੈੱਲ ਦੇ ਕਮਰੇ ਅੰਦਰ ਵੜ ਕੇ ਤਾਰ ਚੋਰੀ ਕਰ ਲੈ ਗਏ।

ਅਜੀਤ ਡੈਸਕ 07-10-2026
ਮਾਹਿਲਪੁਰ, 6 ਅਕਤੂਬਰ (ਰਜਿੰਦਰ ਸਿੰਘ)-ਬੀਤੀ ਰਾਤ ਨਗਰ ਪੰਚਾਇਤ ਮਾਹਿਲਪੁਰ ਦੇ ਅਧੀਨ ਚੱਲ ਰਹੇ ਵਾਟਰ ਸਪਲਾਈ ਟਿਊਬਵੈੱਲ ਦੇ ਮੋਟਰ ਦੀਆਂ ਤਾਰਾਂ ਚੋਰੀ ਕਰ ਲੈਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਨਗਰ ਪੰਚਾਇਤ ਮਾਹਿਲਪੁਰ ਦੇ ਪ੍ਰਧਾਨ ਦਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਵਾਰਡ ਨੰਬਰ-4 ਮਾਹਿਲਪੁਰ ਲੰਗੇਰੀ ਰੋਡ ਵਾਟਰ ਸਪਲਾਈ ਟਿਊਬਵੈੱਲ ਨੰ: 4 ਬੀਤੀ ਰਾਤ ਅਗਿਆਤ ਚੋਰਾਂ ਵਲੋਂ ਟਿਊਬਵੈੱਲ ਦੇ ਕਮਰੇ ਅੰਦਰ ਵੜ ਕੇ ਤਾਰ ਚੋਰੀ ਕਰ ਲੈ ਗਏ। ਉਨ੍ਹਾਂ ਦੱਸਿਆ ਕਿ ਜਦੋਂ ਸਵੇਰ ਨੂੰ ਡਿਊਟੀ ਕਰ ਰਿਹਾ ਚੌਕੀਦਾਰ ਰਵਿੰਦਰ ਕੁਮਾਰ ਟਿਊਬਵੈੱਲ ਚਲਾਉਣ ਗਿਆ ਤਾਂ ਉਸ ਵਲੋਂ ਅੰਦਰ ਜਾ ਕੇ ਦੇਖਿਆ ਗਿਆ ਤਾਂ ਮੋਟਰ ਦੀ ਤਾਰ ਉੱਥੇ ਨਹੀਂ ਸੀ। ਉਨ੍ਹਾਂ ਦੱਸਿਆ ਕਿ ਪਹਿਲਾ ਵੀ 24 ਸਤੰਬਰ ਨੂੰ ਚੋਰ ਇਥੋਂ ਤਾਰਾਂ ਚੋਰੀ ਕਰ ਲੈ ਗਏ ਸਨ। ਇਸ ਸੰਬੰਧੀ ਥਾਣਾ ਮਾਹਿਲਪੁਰ ਨੂੰ ਸੁਚਿਤ ਕਰ ਦਿੱਤਾ ਗਿਆ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਵਲੋਂ ਡੋਰ-ਟੂ-ਡੋਰ ਕੰਪੇਨ ਦੀ ਦੇਹਰੀਵਾਲ ਤੋਂ ਸ਼ੁਰੂਆਤ-ਰਸੂਲਪੁਰ ਅਗਲੀ ਖ਼ਬਰ ਸਕੂਲ ਆਫ਼ ਐਮੀਨੈਂਸ ਟਾਂਡਾ ਦੀ ਵਿਦਿਆਰਥਣ 200 ਮੀਟਰ ਦੌੜ ਵਿਚੋਂ ਜ਼ਿਲ੍ਹੇ ’ਚੋਂ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।