06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਰਪੰਚ ਰਕੇਸ਼ ਕੁਮਾਰ ਦੋਲੌਵਾਲ ਸਨਾਤਨ ਸੇਵਾ ਸੰਮਤੀ ਮੁਕੇਰੀਆਂ ਵਲੋਂ ਬਲਾਕ ਪ੍ਰਧਾਨ ਨਿਯੁਕਤ

ਨੰਗਲ ਬਿਹਾਲਾਂ, 5 ਅਕਤੂਬਰ (ਵਿਨੋਦ ਮਹਾਜਨ)-ਸਨਾਤਨ ਸੇਵਾ ਸੰਮਤੀ ਮੁਕੇਰੀਆਂ ਵਲੋਂ ਸੰਗਠਨ ਦਾ ਵਿਸਤਾਰ ਕਰਦਿਆਂ ਸਰਪੰਚ ਰਕੇਸ਼ ਕੁਮਾਰ ਦੋਲੌਵਾਲ ਤੇ ਸੁਮਿਤ ਠਾਕੁਰ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਸਨਾਤਨ ਸੇਵਾ ਸੰਮਤੀ ਦੇ ਜ਼ਿਲ੍ਹਾ ਇੰਚਾਰਜ ਤਜਿੰਦਰ ਰਾਣਾ ਤੇ ਹਲਕਾ ਮੁਕੇਰੀਆਂ ਦੇ ਇੰਚਾਰਜ ਠਾਕੁਰ ਉਪਦੇਸ਼ ਰਾਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਅਜੀਤ ਡੈਸਕ 06-10-2026
ਨੰਗਲ ਬਿਹਾਲਾਂ, 5 ਅਕਤੂਬਰ (ਵਿਨੋਦ ਮਹਾਜਨ)-ਸਨਾਤਨ ਸੇਵਾ ਸੰਮਤੀ ਮੁਕੇਰੀਆਂ ਵਲੋਂ ਸੰਗਠਨ ਦਾ ਵਿਸਤਾਰ ਕਰਦਿਆਂ ਸਰਪੰਚ ਰਕੇਸ਼ ਕੁਮਾਰ ਦੋਲੌਵਾਲ ਤੇ ਸੁਮਿਤ ਠਾਕੁਰ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਸਨਾਤਨ ਸੇਵਾ ਸੰਮਤੀ ਦੇ ਜ਼ਿਲ੍ਹਾ ਇੰਚਾਰਜ ਤਜਿੰਦਰ ਰਾਣਾ ਤੇ ਹਲਕਾ ਮੁਕੇਰੀਆਂ ਦੇ ਇੰਚਾਰਜ ਠਾਕੁਰ ਉਪਦੇਸ਼ ਰਾਣਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਨ੍ਹਾਂ ਆਗੂਆਂ ਵਲੋਂ ਨਵ-ਨਿਯੁਕਤ ਪ੍ਰਧਾਨਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਸਰਪੰਚ ਰਕੇਸ਼ ਕੁਮਾਰ ਦੋਲੌਵਾਲ ਤੇ ਸੁਮਿਤ ਕੁਮਾਰ ਵਲੋਂ ਸੰਮਤੀ ਦੇ ਆਗੂਆਂ ਦਾ ਧੰਨਵਾਦ ਕੀਤਾ ਅਤੇ ਇਹ ਯਕੀਨ ਦਿਵਾਇਆ ਕਿ ਉਹ ਸੰਗਠਨ ਦੀ ਮਜ਼ਬੂਤੀ ਲਈ ਸਮਾਜ ਸੇਵਾ ਕਰਦਿਆਂ ਪੁਰੀ ਲਗਨ ਨਾਲ ਕੰਮ ਕਰਨਗੇ।
ਪਿਛਲੀ ਖ਼ਬਰ ਪਿੰਡ ਢੁਲਾਲ ਤੇ ਪਿੰਡ ਭਟੇੜ ਦਾ ਛਿੰਝ ਮੇਲਾ ਸਮਾਪਤ ਅਗਲੀ ਖ਼ਬਰ ਪਰਗਟ ਸਿੰਘ ਨੂੰ ਸੂਬਾ ਪ੍ਰਧਾਨ ਬਣਾਉਣਾ ਹਾਈਕਮਾਨ ਦਾ ਸ਼ਲਾਘਾਯੋਗ ਫੈਸਲਾ-ਰਾਣੀਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।