16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਦੁਸਹਿਰਾ ਗਰਾਊਂਡ ’ਚ ਝੰਡਾ ਲਗਾਉਣ ਦੀ ਰਸਮ ਕੀਤੀ ਅਦਾ

ਹਰਿਆਣਾ, 15 ਸਤੰਬਰ (ਹਰਮੇਲ ਸਿੰਘ ਖੱਖ)-ਕਸਬਾ ਹਰਿਆਣਾ ਵਿਖੇ ਸ੍ਰੀ ਰਾਮ ਵੈੱਲਫੇਅਰ ਸੁਸਾਇਟੀ ਹਰਿਆਣਾ ਵਲੋਂ ਕਰਵਾਏ ਜਾਣ ਵਾਲੇ ਦੁਸ਼ਹਿਰਾ ਉਤਸਵ ਨੂੰ ਲੈ ਕੇ ਦੁਸ਼ਹਿਰਾ ਗਰਾਉਂਡ ਵਿਖੇ ਭੂਮੀ ਪੂਜਨ ਅਤੇ ਧਾਰਮਿਕ ਰਸਮਾ ਤੋਂ ਬਾਅਦ ਸ਼ਰਧਾ ਅਤੇ ਸਤਿਕਾਰ ਨਾਲ ਝੰਡਾ ਲਗਾਉਣ ਦੀ ਰਸਮ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਵੀਰ ਬਜਰੰਗ ਬਲੀ ਜੀ ਦੇ ਜੈਕਾਰਿਆਂ ਨਾਲ ਅਦਾ ਕੀਤੀ ਗਈ। ਇਸ ਤੋਂ ਪਹਿਲਾ ਅਮਨ ਦਾਸ ਪੰਡਿਤ ਅਤੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਕਪਿਲਾ, ਰਾਕੇਸ਼ ਸੁਮਨ ਅਤੇ ਹੋਰ ਮੈਂਬਰਾਂ ਦੀ ਹਾਜ਼ਰੀ ‘ਚ ਪ੍ਰਾਚੀਨ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਭੂਮੀ ਪੂਜਨ ਅਤੇ ਧਵਜ ਪੂਜਨ ਦੀ ਰਸਮ ਅਦਾ ਕੀਤੀ ਗਈ।

ਅਜੀਤ ਡੈਸਕ 16-09-2026
ਹਰਿਆਣਾ, 15 ਸਤੰਬਰ (ਹਰਮੇਲ ਸਿੰਘ ਖੱਖ)-ਕਸਬਾ ਹਰਿਆਣਾ ਵਿਖੇ ਸ੍ਰੀ ਰਾਮ ਵੈੱਲਫੇਅਰ ਸੁਸਾਇਟੀ ਹਰਿਆਣਾ ਵਲੋਂ ਕਰਵਾਏ ਜਾਣ ਵਾਲੇ ਦੁਸ਼ਹਿਰਾ ਉਤਸਵ ਨੂੰ ਲੈ ਕੇ ਦੁਸ਼ਹਿਰਾ ਗਰਾਉਂਡ ਵਿਖੇ ਭੂਮੀ ਪੂਜਨ ਅਤੇ ਧਾਰਮਿਕ ਰਸਮਾ ਤੋਂ ਬਾਅਦ ਸ਼ਰਧਾ ਅਤੇ ਸਤਿਕਾਰ ਨਾਲ ਝੰਡਾ ਲਗਾਉਣ ਦੀ ਰਸਮ ਭਗਵਾਨ ਸ੍ਰੀ ਰਾਮ ਚੰਦਰ ਜੀ ਅਤੇ ਵੀਰ ਬਜਰੰਗ ਬਲੀ ਜੀ ਦੇ ਜੈਕਾਰਿਆਂ ਨਾਲ ਅਦਾ ਕੀਤੀ ਗਈ। ਇਸ ਤੋਂ ਪਹਿਲਾ ਅਮਨ ਦਾਸ ਪੰਡਿਤ ਅਤੇ ਸੁਸਾਇਟੀ ਦੇ ਪ੍ਰਧਾਨ ਸੰਜੀਵ ਕਪਿਲਾ, ਰਾਕੇਸ਼ ਸੁਮਨ ਅਤੇ ਹੋਰ ਮੈਂਬਰਾਂ ਦੀ ਹਾਜ਼ਰੀ ‘ਚ ਪ੍ਰਾਚੀਨ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਭੂਮੀ ਪੂਜਨ ਅਤੇ ਧਵਜ ਪੂਜਨ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਜੈਵੰਤੀ ਪ੍ਰਧਾਨ ਐਸ.ਸੀ. ਵਿੰਗ ਸ਼ਾਮਚੁਰਾਸੀ, ਸੰਜੀਵ ਕੁਮਾਰ ਪੁੰਨੀ ਸਾਬਕਾ ਦੁਸਹਿਰਾ ਕਮੇਟੀ ਪ੍ਰਧਾਨ, ਰਵੀ ਕੁਮਾਰ, ਕੁਲਦੀਪ ਕੁਮਾਰ ਦੀਪਾ, ਰਾਕੇਸ਼ ਠਾਕਰ, ਸਰਬਜੀਤ ਸਿੰਘ, ਸੁਖਵਿੰਦਰ ਵਾਸੂਦੇਵ, ਸੰਜੇ ਕਪਿਲਾ ਐਮ.ਸੀ., ਦੀਪਕ ਕੁਮਾਰ, ਕੁਲਦੀਪ ਕੁਮਾਰ ਰਾਜੂ, ਹਿਮਾਂਸ਼ੂ ਵਾਸੂਦੇਵ, ਕਾਰਤਿਕ ਸੋਧੀ, ਕਰਨ ਮਲਹਨ, ਜਤਿੰਦਰ ਬੱਬੂ, ਗੁਰਮੀਤ ਸਿੰਘ, ਗੋਲਡੀ ਧਨੋਆ, ਮਨੀਸ਼ ਕਪਿਲਾ, ਗੁਰਵਿੰਦਰ ਗੋਲਡੀ, ਡਾ. ਗੁਰਵਿੰਦਰ ਕੁਮਾਰ ਰਾਜੂ, ਕੇਤਨ ਮਿਸ਼ਰਾ, ਡਾ. ਲੱਕੀ, ਦਵਿੰਦਰ ਸਿੰਘ ਦੀਪਾ, ਰਿੱਕੀ ਮਲਹਨ, ਦੀਪਕ ਭੱਲਾ, ਰਾਜ ਕੁਮਾਰ ਰਾਜੂ, ਸੁਰੇਸ਼ ਕੁਮਾਰ ਸੋਧੀ, ਰਿਸ਼ੀ ਕੁਮਾਰ, ਟੋਨੀ ਪੇਂਟਰ, ਕੈਲਾਸ਼ ਚੰਦਰ, ਕਨੂੰ ਸ਼ਰਮਾ, ਅਨਮੋਲ ਜਸਰਾ, ਰਿਸ਼ੀ ਕੁਮਾਰ ਬੌਬੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਦੀ ਮੀਟਿੰਗ ਅਗਲੀ ਖ਼ਬਰ ਤੇਜ਼ ਰਫ਼ਤਾਰ ਟਰੱਕਾਂ ਦੀ ਟੱਕਰ ‘ਚ ‘ਖੰਡਾ ਸਾਹਿਬ’ ਚੌਕ ਨੁਕਸਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।