ਨਵੀਂ ਦਿੱਲੀ, 29 ਨਵੰਬਰ (ਯੂ.ਐੱਨ.ਆਈ.)-ਕਾਂਗਰਸ ਨੇ ਹੱਦਬੰਦੀ ਨਾਲ ਜੁੜੇ ਸੰਵਿਧਾਨਕ ਸੋਧ ਬਿੱਲ ਸਮੇਤ ਤਿੰਨ ਅਹਿਮ ਬਿੱਲਾਂ ’ਤੇ ਚਰਚਾ ਤੇ ਵੋਟਿੰਗ ਦੇ ਮੱਦੇਨਜ਼ਰ ਆਪਣੇ ਸਾਰੇ ਲੋਕ ਸਭਾ ਮੈਂਬਰਾਂ ਨੂੰ ਤਿੰਨ ਲਾਈਨਾਂ ਦਾ ਵਿਪ੍ਹ ਜਾਰੀ ਕੀਤਾ ਹੈ। ਇਸ ਤਹਿਤ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੂੰ 30 ਨਵੰਬਰ ਤੋਂ 3 ਦਸੰਬਰ ਤੱਕ ਸੰਸਦ ਦੀ ਕਾਰਵਾਈ ਦੌਰਾਨ ਸਦਨ ’ਚ ਲਾਜ਼ਮੀ ਤੌਰ ’ਤੇ ਹਾਜ਼ਰ ਰਹਿਣ ਤੇ ਪਾਰਟੀ ਦੇ ਪੱਖ ’ਚ ਵੋਟ ਪਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।ਲੋਕ ਸਭਾ ’ਚ ਕਾਂਗਰਸ ਦੇ ਮੁੱਖ ਵਿਪ੍ਹ ਕੋਡਿਕੁੰਨਿਲ ਸੁਰੇਸ਼ ਵਲੋਂ 29 ਨਵੰਬਰ ਨੂੰ ਜਾਰੀ ਕੀਤੇ ਗਏ ਇਸ ਨਿਰਦੇਸ਼ ’ਚ ਤਿੰਨ ਬਿੱਲਾਂ ਨੂੰ ਬੇਹੱਦ ਅਹਿਮ ਦੱਸਿਆ ਗਿਆ ਹੈ।
ਕਾਂਗਰਸ ਵਲੋਂ ਵਿਪ੍ਹ ਜਾਰੀ
ਨਵੀਂ ਦਿੱਲੀ, 29 ਨਵੰਬਰ (ਯੂ.ਐੱਨ.ਆਈ.)-ਕਾਂਗਰਸ ਨੇ ਹੱਦਬੰਦੀ ਨਾਲ ਜੁੜੇ ਸੰਵਿਧਾਨਕ ਸੋਧ ਬਿੱਲ ਸਮੇਤ ਤਿੰਨ ਅਹਿਮ ਬਿੱਲਾਂ ’ਤੇ ਚਰਚਾ ਤੇ ਵੋਟਿੰਗ ਦੇ ਮੱਦੇਨਜ਼ਰ ਆਪਣੇ ਸਾਰੇ ਲੋਕ ਸਭਾ ਮੈਂਬਰਾਂ ਨੂੰ ਤਿੰਨ ਲਾਈਨਾਂ ਦਾ ਵਿਪ੍ਹ ਜਾਰੀ ਕੀਤਾ ਹੈ। ਇਸ ਤਹਿਤ ਪਾਰਟੀ ਦੇ ਸਾਰੇ ਸੰਸਦ...
ਅਜੀਤ ਡੈਸਕ
30-11-2026