ਨਵੀਂ ਦਿੱਲੀ, 2 ਸਤੰਬਰ (ਇੰਟ.)-ਹੁਣ ਏ.ਟੀ.ਐਮ. ਦੀ ਵਰਤੋਂ ਕਰਨ ਵਾਲਿਆਂ ਲਈ ਬੈਂਕ ਨੇ ਪੈਸੇ ਕਢਵਾਉਣ ਸੰਬੰਧੀ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਮੁਫ਼ਤ ਲੈਣ-ਦੇਣ ਦੀ ਗਿਣਤੀ 6 ਤੋਂ ਘਟਾ ਕੇ 5 ਕਰ ਦਿੱਤੀ ਗਈ ਹੈ। ਕੇਨਰਾ ਬੈਂਕ ਨੇ ਆਪਣੇ ਏ.ਟੀ.ਐਮ. ਜਾਂ ਕੈਸ਼ ਰੀਸਾਈਕਲਰਾਂ ਦੀ ਵਰਤੋਂ ਕਰਨ ਵਾਲੇ ਬਚਤ ਖਾਤਾ ਧਾਰਕਾਂ ਲਈ ਨਿਯਮਾਂ ’ਚ ਬਦਲਾਅ ਕੀਤੇ ਹਨ, ਜੋ ਕਿ 1 ਸਤੰਬਰ, 2026 ਤੋਂ ਲਾਗੂ ਹੋ ਚੁੱਕੇ ਹਨ।
ਏ.ਟੀ.ਐਮ. ’ਚੋਂ ਪੈਸੇ ਕਢਵਾਉਣ ਸੰਬੰਧੀ ਨਵੇਂ ਨਿਯਮ ਲਾਗੂ
ਨਵੀਂ ਦਿੱਲੀ, 2 ਸਤੰਬਰ (ਇੰਟ.)-ਹੁਣ ਏ.ਟੀ.ਐਮ. ਦੀ ਵਰਤੋਂ ਕਰਨ ਵਾਲਿਆਂ ਲਈ ਬੈਂਕ ਨੇ ਪੈਸੇ ਕਢਵਾਉਣ ਸੰਬੰਧੀ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ। ਮੁਫ਼ਤ ਲੈਣ-ਦੇਣ ਦੀ ਗਿਣਤੀ 6 ਤੋਂ ਘਟਾ ਕੇ 5 ਕਰ ਦਿੱਤੀ ਗਈ ਹੈ। ਕੇਨਰਾ ਬੈਂਕ ਨੇ ...
ਅਜੀਤ ਡੈਸਕ
03-09-2026