04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਝੋਟਾ ਹੱਤਿਆਕਾਂਡ- ਮੁੜ ਮਾਨਸਾ ਪਹੁੰਚੀ ਸੀ.ਬੀ.ਆਈ. ਟੀਮ

ਮਾਨਸਾ, 4 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ਨੂੰ ਲੈ ਕੇ ਅੱਜ ਸੀ.ਬੀ.ਆਈ. ਦੀ ਟੀਮ ਦੁਬਾਰਾ ਅਸ਼ਵਨੀ ਦੀ ਦੁਕਾਨ ’ਤੇ ਪਹੁੰਚੀ ਹੈ ਤੇ ਟੀਮ ਢਹਿ ਢੇਰੀ ਹੋਈ ਦੁਕਾਨ ਤੋਂ ਸਬੂਤ ਇਕੱਠੇ ਕਰ ਰਹੀ ਹੈ। ਟੀਮ ਨੇ ਝੋਟਾ ਦੇ ਪਿਤਾ ਨਾਲ ਵੀ ਮੁਲਾਕਾਤ ਕੀਤੀ ਹੈ।

ਅਜੀਤ ਡੈਸਕ 04-11-2026

ਪਿਛਲੀ ਖ਼ਬਰ ਪੰਜਾਬ ’ਚ ਰੈਲੀ ਲਈ ਰਵਾਨਾ ਹੋਏ ਰਾਹੁਲ ਗਾਂਧੀ ਅਗਲੀ ਖ਼ਬਰ ਗੁਹਾਟੀ ਗੋਲੀਬਾਰੀ ਦਾ ਦੋਸ਼ੀ ਪੁਲਿਸ ਮੁਕਾਬਲੇ ਵਿਚ ਢੇਰ