ਕੁਸ਼ੀਨਗਰ (ਯੂ.ਪੀ.), 2 ਨਵੰਬਰ - ਬੀਤੀ ਦੇਰ ਰਾਤ ਥਰੂਆ ਡੀਹ ਇਲਾਕੇ ਨੇੜੇ ਇਕ ਓਮਨੀ ਵੈਨ ਅਤੇ ਇਕ ਟਰੇਲਰ ਟਰੱਕ ਦੀ ਟੱਕਰ ਹੋਣ ਕਾਰਨ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਹੋਰ ਵੇਰਵਿਆਂ ਦੀ ਉਡੀਕ ਹੈ।
ਤਾਜ਼ਾ ਖ਼ਬਰਾਂ
Free
ਯੂ.ਪੀ. - ਵੈਨ ਅਤੇ ਟਰੱਕ ਦੀ ਟੱਕਰ ਹੋਣ ਕਾਰਨ 6 ਮੌਤਾਂ, 2 ਜ਼ਖ਼ਮੀ
ਕੁਸ਼ੀਨਗਰ (ਯੂ.ਪੀ.), 2 ਨਵੰਬਰ - ਬੀਤੀ ਦੇਰ ਰਾਤ ਥਰੂਆ ਡੀਹ ਇਲਾਕੇ ਨੇੜੇ ਇਕ ਓਮਨੀ ਵੈਨ ਅਤੇ ਇਕ ਟਰੇਲਰ ਟਰੱਕ ਦੀ ਟੱਕਰ ਹੋਣ ਕਾਰ...
ਅਜੀਤ ਡੈਸਕ
02-11-2026