18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਸੌਰਵ ਅਤੇ ਆਸ਼ੂ ਦੇ ਬਾਹਰ ਆਉਣ 'ਤੇ ਬਣਾਵਾਂਗੇ ਨਵੀਂ ਰਣਨੀਤੀ - ਅਭਿਜੀਤ ਦੀਪਕੇ

ਨਵੀਂ ਦਿੱਲੀ, 18 ਅਕਤੂਬਰ - ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ, "ਜਦੋਂ ਸੌਰਵ ਅਤੇ ਆਸ਼ੂ ਆ...

ਅਜੀਤ ਡੈਸਕ 18-10-2026

ਨਵੀਂ ਦਿੱਲੀ, 18 ਅਕਤੂਬਰ - ਕਾਕਰੋਚ ਜਨਤਾ ਪਾਰਟੀ (ਸੀ.ਜੇ.ਪੀ.) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ, "ਜਦੋਂ ਸੌਰਵ ਅਤੇ ਆਸ਼ੂ ਆ ਜਾਣਗੇ, ਤਾਂ ਅਸੀਂ ਇਕੱਠੇ ਹੋਵਾਂਗੇ, ਨਵੀਂ ਰਣਨੀਤੀ ਬਣਾਵਾਂਗੇ ਅਤੇ ਤੈਅ ਕਰਾਂਗੇ ਕਿ ਅੱਗੇ ਕਿਵੇਂ ਵਧਣਾ ਹੈ। ਪਿਛਲੇ ਕੁਝ ਦਿਨਾਂ ਦੌਰਾਨ ਜੋ ਕੁਝ ਅਸੀਂ ਦੇਖਿਆ ਹੈ—ਜਿਸ ਵਿਚ ਗੈਰ-ਕਾਨੂੰਨੀ ਗ੍ਰਿਫ਼ਤਾਰੀਆਂ ਅਤੇ ਹਿਰਾਸਤਾਂ ਸ਼ਾਮਲ ਹਨ—ਉਸ ਤੋਂ ਸਪੱਸ਼ਟ ਹੈ ਕਿ ਸਾਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਂਕਿ, ਅਸੀਂ ਨਾ ਤਾਂ ਡਰਾਂਗੇ ਅਤੇ ਨਾ ਹੀ ਪਿੱਛੇ ਹਟਾਂਗੇ। ਇਹ ਇਕ ਲੰਬੀ ਲੜਾਈ ਹੈ ਅਤੇ ਅਸੀਂ ਇਸ ਲਈ ਪੂਰੀ ਤਰ੍ਹਾਂ ਤਿਆਰ ਹਾਂ। ਉਮੀਦ ਹੈ ਕਿ ਅੱਜ ਉਹ ਦੋਵੇਂ ਰਿਹਾਅ ਹੋ ਜਾਣਗੇ। ਮੈਂ ਇਸ ਮਾਮਲੇ ਨਾਲ ਜੁੜੇ ਕੁਝ ਕਾਨੂੰਨੀ ਪਹਿਲੂਆਂ 'ਤੇ ਚਰਚਾ ਕਰਨ ਲਈ ਵਰਿੰਦਾ ਮੈਮ ਨੂੰ ਮਿਲਣ ਜਾ ਰਿਹਾ ਹਾਂ।"

 

ਪਿਛਲੀ ਖ਼ਬਰ ਏ.ਡੀ.ਜੀ.ਪੀ. ਐਮ.ਐਫ.ਫਾਰੂਕੀ ਨੇ ਰਾਸ਼ਟਰੀ ਏਕਤਾ ਦਿਵਸ ਨੂੰ ਸਮਰਪਿਤ ਜਲੰਧਰ ਤੋਂ ਰਵਾਨਾ ਕੀਤੀ ਮੋਟਰਸਾਈਕਲ ਰੈਲੀ ਅਗਲੀ ਖ਼ਬਰ ਸੀ.ਆਈ.ਐੱਸ.ਐੱਫ. ਆਪਣੇ ਪ੍ਰਸ਼ਾਸਕੀ ਅਤੇ ਸੰਚਾਲਨ ਨਿਯੰਤਰਣ ਢਾਂਚੇ ਦਾ ਕਰ ਰਿਹਾ ਹੈ ਇਕ ਵੱਡਾ ਕਾਰਜਾਤਮਕ ਪੁਨਰਗਠਨ