15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਕਸਬਾ ਮਹਿਤਾ ਚੌਕ ਮੁਕੰਮਲ ਤੌਰ ਤੇ ਬੰਦ

ਕਸਬਾ ਮਹਿਤਾ ਚੌਕ ਮੁਕੰਮਲ ਤੌਰ ਤੇ ਬੰਦ

ਅਜੀਤ ਡੈਸਕ 15-10-2026

ਚੌਕ ਮਹਿਤਾ, 15 ਅਕਤੂਬਰ (ਜਗਦੀਸ਼ ਸਿੰਘ ਬਮਰਾਹ) - ਨਸ਼ਿਆਂ ਦੇ ਖਿਲਾਫ ਲੜ ਰਹੇ ਭਾਈ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਅੱਜ ਕਸਬਾ ਮਹਿਤਾ ਚੌਕ ਮੁਕੰਮਲ ਤੌਰ ਤੇ ਬੰਦ ਰਿਹਾ। ਵੱਖ ਵੱਖ ਮੁਲਾਜ਼ਮ ਜਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ ਬਾਦਲ, ਵਾਰਿਸ ਪੰਜਾਬ ਦੇ, ਕਾਂਗਰਸ ਪਾਰਟੀ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਸਮਾਜ ਸੇਵੀ ਜਥੇਬੰਦੀਆਂ  ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਹਮ-ਖਿਆਲ ਲੋਕਾਂ ਨੇ ਸਾਂਝੇ ਤੌਰ ਤੇ ਇਸ ਘਿਨਾਉਣੇ ਕਤਲ ਦੇ ਖਿਲਾਫ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਬਿਲਕੁਲ ਸ਼ਾਂਤੀ ਪੂਰਵਕ ਢੰਗ ਨਾਲ  ਰੋਸ ਮੁਜ਼ਾਹਰਾ ਕੀਤਾ।

ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਵਿੱਚ ਪੰਜਾਬ ਬੰਦ ਦੇ ਸੱਦੇ ਦੇ ਤਹਿਤ ਕਸਬਾ ਘੱਗਾ ਰਿਹਾ ਮੁਕੰਮਲ ਤੌਰ ਤੇ ਬੰਦ ਅਗਲੀ ਖ਼ਬਰ ਮੋਗਾ ਬਰਨਾਲਾ ਨੈਸ਼ਨਲ ਹਾਈਵੇ ਰੋਡ ’ਤੇ ਸਥਿਤ ਕਸਬਾ ਬੱਧਨੀ ਕਲਾ ਨੂੰ ਮੁਕੰਮਲ ਤੌਰ ’ਤੇ ਬੰਦ