ਨਾਗੋਆ,, 3 ਅਕਤੂਬਰ - ਏਸ਼ਿਆਈ ਖੇਡਾਂ 2026 ਦੇ ਟੀ-20 ਕ੍ਰਿਕਟ ਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਰਿਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋ ਰਿਹਾ ਹੈ। ਟਾਸ ਜਿੱਤ ਕੇ ਭਾਰਤ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ।
ਤਾਜ਼ਾ ਖ਼ਬਰਾਂ
Free
ਏਸ਼ਿਆਈ ਖੇਡਾਂ ਟੀ-20 ਕ੍ਰਿਕਟ ਫਾਈਨਲ ਮੁਕਾਬਲਾ - ਪਾਕਿਸਤਾਨ ਖਿਲਾਫ਼ ਭਾਰਤ ਨੇ ਜਿੱਤਿਆ ਟਾਸ, ਚੁਣੀ ਬੱਲੇਬਾਜ਼ੀ
ਨਾਗੋਆ,, 3 ਅਕਤੂਬਰ - ਏਸ਼ਿਆਈ ਖੇਡਾਂ 2026 ਦੇ ਟੀ-20 ਕ੍ਰਿਕਟ ਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਰਿਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋ ਰਿਹਾ ਹੈ। ਟਾਸ ਜਿੱਤ ਕੇ ਭਾਰਤ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ...
ਅਜੀਤ ਡੈਸਕ
03-10-2026