ਫਗਵਾੜਾ (ਕਪੂਰਥਲਾ), 27 ਸਤੰਬਰ-DIG ਨਵੀਨ ਸਿੰਗਲਾ (ਜਲੰਧਰ ਰੇਂਜ) ਨੇ ਬਿਆਨ ਦਿੰਦੇ ਹੋਏ ਦੱਸਿਆ ਕਿ LPU ਵਿਖੇ ਸਥਿਤੀ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ , ਅਤੇ ਜਲਦ ਹੀ ਆਵਾਜ਼ਾਈ ਚਾਲੂ ਕਰਵਾ ਦਿੱਤੀ ਜਾਵੇਗੀ।
ਤਾਜ਼ਾ ਖ਼ਬਰਾਂ
Free
LPU ਵਿਖੇ ਸਥਿਤੀ ਕਾਬੂ ਹੇਠ -DIG ਨਵੀਨ ਸਿੰਗਲਾ (ਜਲੰਧਰ ਰੇਂਜ)
ਫਗਵਾੜਾ (ਕਪੂਰਥਲਾ), 27 ਸਤੰਬਰ-DIG ਨਵੀਨ ਸਿੰਗਲਾ (ਜਲੰਧਰ ਰੇਂਜ) ਨੇ ਬਿਆਨ ਦਿੰਦੇ ਹੋਏ ਦੱਸਿਆ ਕਿ LPU ਵਿਖੇ ਸਥਿਤੀ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ...
ਅਜੀਤ ਡੈਸਕ
28-09-2026