ਨਵੀਂ ਦਿੱਲੀ, 27 ਸਤੰਬਰ - 'ਮਨ ਕੀ ਬਾਤ' ਦੇ 138ਵੇਂ ਐਪੀਸੋਡ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਪਿਛਲੇ ਦਹਾਕੇ ਦੌਰਾਨ - ਬਾਲਾਕੋਟ ਹਵਾਈ ਹਮਲੇ ਤੋਂ ਲੈ ਕੇ 'ਆਪ੍ਰੇਸ਼ਨ ਸੰਧੂਰ' ਤੱਕ - ਭਾਰਤ ਨੇ ਵਾਰ-ਵਾਰ ਇਕ ਸਪੱਸ਼ਟ ਸੰਦੇਸ਼ ਦਿੱਤਾ ਹੈ: ਜੇਕਰ ਅੱਤਵਾਦੀ ਭਾਰਤ 'ਤੇ ਦੁਸ਼ਮਣੀ ਭਰੀ ਨਜ਼ਰ ਰੱਖਣ ਦੀ ਹਿੰਮਤ ਕਰਦੇ ਹਨ, ਤਾਂ ਉਨ੍ਹਾਂ ਨੂੰ ਢੁਕਵਾਂ ਜਵਾਬ ਦਿੱਤਾ ਜਾਵੇਗਾ।"
ਤਾਜ਼ਾ ਖ਼ਬਰਾਂ
Free
ਬਾਲਾਕੋਟ ਹਵਾਈ ਹਮਲੇ ਤੋਂ ਲੈ ਕੇ 'ਆਪ੍ਰੇਸ਼ਨ ਸੰਧੂਰ' ਤੱਕ - ਭਾਰਤ ਨੇ ਵਾਰ-ਵਾਰ ਦਿੱਤਾ ਹੈ ਇਕ ਸਪੱਸ਼ਟ ਸੰਦੇਸ਼ - ਪ੍ਰਧਾਨ ਮੰਤਰੀ
ਨਵੀਂ ਦਿੱਲੀ, 27 ਸਤੰਬਰ - 'ਮਨ ਕੀ ਬਾਤ' ਦੇ 138ਵੇਂ ਐਪੀਸੋਡ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਪਿਛਲੇ ਦਹਾਕੇ ਦੌਰਾਨ - ਬਾਲਾਕੋਟ...
ਅਜੀਤ ਡੈਸਕ
27-09-2026