07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਨਿਪਾਲ ਹੜ੍ਹ - ਮਾਰੇ ਗਏ ਲੋਕਾਂ ਦੀ ਯਾਦ ਵਿਚ ਨਿਪਾਲ ਮਨਾ ਰਿਹਾ ਹੈ ਰਾਸ਼ਟਰੀ ਸੋਗ

ਕਾਠਮੰਡੂ, 7 ਸਤੰਬਰ - ਨਿਪਾਲ 26 ਅਗਸਤ, 2026 ਨੂੰ ਮੱਧ ਨਿਪਾਲ ਵਿਚ ਆਏ ਵਿਨਾਸ਼ਕਾਰੀ ਤਿੱਬਤ-ਨਿਪਾਲ ਹੜ੍ਹਾਂ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਰਾਸ਼ਟਰੀ ਸੋਗ ਮਨਾ ਰਿਹਾ ਹੈ।ਦੇਸ਼ ਭਰ ਦੇ ਸਰਕਾਰੀ...

ਅਜੀਤ ਡੈਸਕ 07-09-2026

ਕਾਠਮੰਡੂ, 7 ਸਤੰਬਰ - ਨਿਪਾਲ 26 ਅਗਸਤ, 2026 ਨੂੰ ਮੱਧ ਨਿਪਾਲ ਵਿਚ ਆਏ ਵਿਨਾਸ਼ਕਾਰੀ ਤਿੱਬਤ-ਨਿਪਾਲ ਹੜ੍ਹਾਂ ਵਿਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਰਾਸ਼ਟਰੀ ਸੋਗ ਮਨਾ ਰਿਹਾ ਹੈ।ਦੇਸ਼ ਭਰ ਦੇ ਸਰਕਾਰੀ ਦਫਤਰਾਂ ਦੇ ਨਾਲ-ਨਾਲ ਵਿਦੇਸ਼ਾਂ ਵਿਚ ਨਿਪਾਲੀ ਦੂਤਾਵਾਸਾਂ ਅਤੇ ਕੂਟਨੀਤਕ ਮਿਸ਼ਨਾਂ 'ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਿਹਾ।

ਪਿਛਲੀ ਖ਼ਬਰ ਦਿੱਲੀ ਇਮਾਰਤ ਹਾਦਸਾ - ਐਮਸੀਡੀ ਦੇ ਡਿਪਟੀ ਕਮਿਸ਼ਨਰ ਸਣੇ 5 ਅਧਿਕਾਰੀ ਮੁਅੱਤਲ ਅਗਲੀ ਖ਼ਬਰ ਸੱਤਿਆ ਨਿਕੇਤਨ ਇਮਾਰਤ ਦਾ ਕਥਿਤ ਮਾਲਕ ਭਿਵਾੜੀ ਤੋਂ ਗ੍ਰਿਫ਼ਤਾਰ