05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਖਰੜ ਸ਼ਹਿਰ ਦੀ ਲੜਕੀ ਨੇ ਥਾਈਲੈਂਡ ਵਿਖੇ ਡੀਬੇਟ 'ਵਰਲਡ ਸਕਾਲਰਜ਼ ਕੱਪ ਗਲੋਬਲ ਰਾਊਂਡ' ਚ ਰੌਸ਼ਨ ਕੀਤਾ ਪੰਜਾਬ ਦਾ ਨਾਮ

ਖਰੜ (ਮੁਹਾਲੀ), 5 ਸਤੰਬਰ (ਤਰਸੇਮ ਸਿੰਘ ਜੰਡਪੁਰੀ) - ਖਰੜ ਸ਼ਹਿਰ ਦੀ ਲੜਕੀ ਅਤੇ ਸ਼ੈਮਰੌਕ ਸਕੂਲ ਮੁਹਾਲੀ ਦੀ ਨੌਵੀਂ ਕਲਾਸ ਦੀ ਵਿਦਿਆਰਥਣ ਅਗਮਪ੍ਰੀਤ ਕੌਰ...

ਅਜੀਤ ਡੈਸਕ 05-09-2026

ਖਰੜ (ਮੁਹਾਲੀ), 5 ਸਤੰਬਰ (ਤਰਸੇਮ ਸਿੰਘ ਜੰਡਪੁਰੀ) - ਖਰੜ ਸ਼ਹਿਰ ਦੀ ਲੜਕੀ ਅਤੇ ਸ਼ੈਮਰੌਕ ਸਕੂਲ ਮੁਹਾਲੀ ਦੀ ਨੌਵੀਂ ਕਲਾਸ ਦੀ  ਵਿਦਿਆਰਥਣ ਅਗਮਪ੍ਰੀਤ ਕੌਰ ਨੇ ਬੈਂਕਾਕ (ਥਾਈਲੈਂਡ) ਵਿਖੇ ਹੋਏ ਡੀਬੇਟ 'ਵਰਲਡ ਸਕਾਲਰਜ਼ ਕੱਪ ਗਲੋਬਲ ਰਾਊਂਡ' ਵਿਚ  ਸ਼ਾਨਦਾਰ ਪ੍ਰਦਰਸ਼ਨ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਗੋਲਡ ਅਤੇ ਸਿਲਵਰ ਦੇ 9 ਮੈਡਲ ਜਿੱਤ ਕੇ ਦੇਸ਼,  ਪੰਜਾਬ, ਖਰੜ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

ਪਿਛਲੀ ਖ਼ਬਰ ਸਰਕਾਰੀ ਸਕੂਲ ਭੀਲੋਵਾਲ ਪੱਕਾ ਵਿਖੇ ਮਿਡ-ਡੇ-ਮੀਲ 'ਚ ਹੇਰਾ-ਫੇਰੀ ਦੀ ਵੀਡੀਓ ਵਾਇਰਲ ਅਗਲੀ ਖ਼ਬਰ ‘ਖੇਡਾਂ ਵਤਨ ਪੰਜਾਬ ਦੀਆਂ-2026’ ਦੇ ਉਦਘਾਟਨ ਸਮਾਰੋਹ ਦੌਰਾਨ ਕੁਲਵਿੰਦਰ ਬਿੱਲਾ ਨੇ ਗਾਇਕੀ ਨਾਲ ਬੰਨ੍ਹਿਆ ਰੰਗ