16ਏ.ਆਈ. ਸਿਹਤ, ਸਿੱਖਿਆ, ਖੇਤੀਬਾੜੀ 'ਚ ਸੁਧਾਰ ਕਰਕੇ ਲੱਖਾਂ ਜੀਵਨਾਂ ਨੂੰ ਬਦਲ ਸਕਦਾ ਹੈ - ਪੀ.ਐਮ. ਮੋਦੀ
ਪੈਰਿਸ (ਫਰਾਂਸ), 11 ਫਰਵਰੀ-ਪੈਰਿਸ ਦੇ ਗ੍ਰੈਂਡ ਪੈਲੇਸ ਵਿਖੇ ਏ.ਆਈ. ਐਕਸ਼ਨ ਸਮਿਟ ਦੌਰਾਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਏ.ਆਈ. ਸਿਹਤ, ਸਿੱਖਿਆ, ਖੇਤੀਬਾੜੀ ਅਤੇ ਹੋਰ ਬਹੁਤ ਕੁਝ ਵਿਚ ਸੁਧਾਰ ਕਰਕੇ ਲੱਖਾਂ ਜੀਵਨਾਂ ਨੂੰ ਬਦਲਣ ਵਿਚ ਮਦਦ ਕਰ ਸਕਦਾ ਹੈ। ਇਹ ਇਕ...
... 4 hours 55 minutes ago