16ਔਰਤਾਂ ਦੇ ਪਰਸ ਖੋਹਣ ਵਾਲਾ ਨਸ਼ੀਲੇ ਟੀਕਿਆਂ ਸਮੇਤ ਕਾਬੂ
ਕੋਟਫ਼ਤੂਹੀ (ਹੁਸ਼ਿਆਰਪੁਰ), 2 ਅਪ੍ਰੈਲ (ਅਵਤਾਰ ਸਿੰਘ ਅਟਵਾਲ) - ਪਿਛਲੇ ਕੁੱਝ ਦਿਨਾਂ ਤੋ ਅੱਡਾ ਕੋਟਫ਼ਤੂਹੀ ਤੇ ਆਸ-ਪਾਸ ਇਲਾਕੇ ਵਿਚ ਲਗਾਤਾਰ ਔਰਤਾਂ ਕੋਲੋਂ ਪਰਸ ਖੋਹਣ ਵਾਲਾ ਸਥਾਨਕ ਪੁਲਿਸ ਵਲੋ ਕਾਬੂ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਏ. ਐੱਸ. ਆਈ. ਸੁਖਵਿੰਦਰ ਸਿੰਘ ਇੰਚਾਰਜ ਪੁਲਿਸ ਚੌਕੀ ਕੋਟਫ਼ਤੂਹੀ ਨੇ ਸਾਥੀ ਪੁਲਿਸ ਕਰਮਚਾਰੀਆਂ ਨਾਲ ਮੁੱਖ ਸੜਕ ਤੇ ਕੋਟਫ਼ਤੂਹੀ ਟੀ ਪੁਆਇੰਟ ਠੀਡਾਂ ਮੋੜ ਤੋ ਹਰਵਿੰਦਰ ਕੁਮਾਰ ਉਰਫ਼ ਘੁੱਗਾ ਪੁੱਤਰ ਦਿਲਬਾਗ ਸਿੰਘ ਨਿਵਾਸੀ ਬਹਿਰਾਮ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ...
... 3 hours 48 minutes ago