ਮੁੰਬਈ, 31 ਅਕਤੂਬਰ - ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਪੁਸ਼ਟੀ ਕੀਤੀ ਕਿ ਫ਼ਿਲਮ 'ਕਾਂਟੇ' ਅਤੇ 'ਸ਼ੂਟਆਊਟ ਐਟ ਲੋਖੰਡਵਾਲਾ' ਲਈ ਮਸ਼ਹੂਰ ਫ਼ਿਲਮ ਨਿਰਮਾਤਾ ਸੰਜੇ ਗੁਪਤਾ ਦਾ ਦਿਹਾਂਤ ਹੋ ਗਿਆ ਹੈ। ਅਸ਼ੋਕ ਪੰਡਿਤ ਅਨੁਸਾਰ, ਉਹ ਆਪਣੇ ਘਰ ਡਿੱਗ ਪਏ ਤੇ ਉਨ੍ਹਾਂ ਦੇ ਸਿਰ ਵਿਚ ਸੱਟ ਲੱਗੀ ਤੇ ਉਨ੍ਹਾਂ ਦੀ ਮੌਤ ਹੋ ਗਈ।
ਤਾਜ਼ਾ ਖ਼ਬਰਾਂ
Free
ਮਸ਼ਹੂਰ ਫ਼ਿਲਮ ਨਿਰਮਾਤਾ ਸੰਜੇ ਗੁਪਤਾ ਦਾ ਦਿਹਾਂਤ
ਮੁੰਬਈ, 31 ਅਕਤੂਬਰ - ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ ਨੇ ਪੁਸ਼ਟੀ ਕੀਤੀ ਕਿ ਫ਼ਿਲਮ 'ਕਾਂਟੇ' ਅਤੇ 'ਸ਼ੂਟਆਊਟ ਐਟ ਲੋਖੰਡਵਾਲਾ' ਲਈ ਮਸ਼ਹੂਰ ਫ਼ਿਲਮ...
ਅਜੀਤ ਡੈਸਕ
31-10-2026