16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਚੰਡੀਗੜ੍ਹ ਵਿਚ ਰਾਜਬੀਰ ਘੁੰਮਣ ਸੀ.ਬੀ.ਆਈ. ਅੱਗੇ ਹੋਏ ਪੇਸ਼

ਚੰਡੀਗੜ੍ਹ, 16 ਅਕਤੂਬਰ (ਕਪਿਲ ਵਧਵਾ) - ਚੰਡੀਗੜ੍ਹ ਵਿਚ ਰਾਜਬੀਰ ਘੁੰਮਣ ਸੀ.ਬੀ.ਆਈ. ਅੱਗੇ...

ਅਜੀਤ ਡੈਸਕ 16-10-2026

ਚੰਡੀਗੜ੍ਹ, 16 ਅਕਤੂਬਰ (ਕਪਿਲ ਵਧਵਾ) - ਚੰਡੀਗੜ੍ਹ ਵਿਚ ਰਾਜਬੀਰ ਘੁੰਮਣ ਸੀ.ਬੀ.ਆਈ. ਅੱਗੇ ਪੇਸ਼ ਹੋਏ। ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਪੇਸ਼ ਹੋਏ ਹਨ। 5 ਅਕਤੂਬਰ ਨੂੰ ਸੀ.ਬੀ.ਆਈ. ਨੇ ਐਫ.ਆਈ.ਆਰ. ਕੀਤੀ ਸੀ।

ਫਿਲਹਾਲ ਰਾਜਬੀਰ ਸਿੰਘ ਘੁੰਮਣ ਅਤੇ ਉਨ੍ਹਾਂ ਦੇ ਵਕੀਲ ਸੀ. ਬੀ. ਆਈ. ਦਫ਼ਤਰ ਦੇ ਅੰਦਰ ਮੌਜੂਦ ਹਨ।

ਪਿਛਲੀ ਖ਼ਬਰ ਪੰਜ ਸਿੰਘ ਸਾਹਿਬਾਨ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰਤਾ ਜਾਰੀ ਅਗਲੀ ਖ਼ਬਰ ‌ਪੰਜਾਬ ’ਤੇ ਕਦੇ ਨਹੀਂ ਲੱਗਣ ਦਵਾਂਗੇ ਨਸ਼ਿਆਂ ਦਾ ਕਲੰਕ- ਮੁੱਖ ਮੰਤਰੀ ਮਾਨ