ਕੋਟਲੀ ਸੂਰਤ ਮੱਲੀ ( ਗੁਰਦਾਸਪੁਰ ) 15 ਅਕਤੂਬਰ (ਕੁਲਦੀਪ ਸਿੰਘ ਨਾਗਰਾ) - ਨਸਿਆ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵਕ ਪਰਮਿੰਦਰ ਸਿੰਘ ਝੋਟਾ ਹੱਤਿਆਕਾਂਡ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਇਸ ਸਰਹੰਦੀ ਇਲਾਕੇ ਅੰਦਰ ਭਰਵਾਂ ਹੁੰਗਾਰਾ ਮਿਲਿਆ ਤੇ ਕਸਬਾ ਕੋਟਲੀ ਸੂਰਤ ਮੱਲੀ, ਅੱਡਾ ਬੋਹੜੀ, ਰਾਏਚੱਕ ਮੁਕੰਮਲ ਤੌਰ ਤੇ ਬੰਦ ਹਨ ਤੇ ਸੜਕਾਂ ਤੇ ਨਾ ਮਾਤਰ ਆਵਾਜਾਈ ਹੈ। ਬੰਦ ਦੇ ਸੱਦੇ ਨੂੰ ਜਿੱਥੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੀ ਹਮਾਇਤ ਦਿੱਤੀ ਗਈ ਹੈ ਉੱਥੇ ਕਿਸਾਨ ਜਥੇਬੰਦੀਆਂ ਵੱਲੋਂ ਵੀ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਗਿਆ ਹੈ ਇਲਾਕੇ ਦੇ ਸਾਰੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਮੁਕੰਮਲ ਤੌਰ ਤੇ ਬੰਦ ਹਨ।
ਤਾਜ਼ਾ ਖ਼ਬਰਾਂ
Free
ਪਰਮਿੰਦਰ ਝੋਟਾ ਕਤਲ ਦੇ ਵਿਰੋਧ ਚ ਇਲਾਕੇ ਅੰਦਰ ਮੁਕੰਮਲ ਬੰਦ
ਕੋਟਲੀ ਸੂਰਤ ਮੱਲੀ ( ਗੁਰਦਾਸਪੁਰ ) 15 ਅਕਤੂਬਰ (ਕੁਲਦੀਪ ਸਿੰਘ ਨਾਗਰਾ) - ਨਸਿਆ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਸਮਾਜ ਸੇਵਕ ਪਰਮਿੰਦਰ ਸਿੰਘ ਝੋਟਾ ਹੱਤਿਆਕਾਂਡ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਸੱਦੇ ਨੂੰ ਇਸ ਸਰਹੰਦੀ ਇਲਾਕੇ ਅੰਦਰ ਭਰਵਾਂ ਹੁੰਗਾਰਾ ਮਿਲਿਆ ਤੇ ਕਸਬਾ ਕੋਟਲੀ ਸੂਰਤ ਮੱਲੀ, ਅੱਡਾ ਬੋਹੜੀ, ਰਾਏਚੱਕ ਮੁਕੰਮਲ ਤੌਰ ਤੇ ਬੰਦ ਹਨ ਤੇ ਸੜਕਾਂ ਤੇ ਨਾ ਮਾਤਰ ਆਵਾਜਾਈ ਹੈ।
ਅਜੀਤ ਡੈਸਕ
15-10-2026