ਜਲੰਧਰ, 30 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਦੌਰੇ 'ਤੇ ਹਨ। ਇਸ ਦੇ ਤਹਿਤ ਉਹ ਦੇਵੀ ਤਲਾਬ ਮੰਦਰ ਜਲੰਧਰ ਪਹੁੰਚੇ ਤੇ ਮੰਦਰ ਵਿਖੇ ਨਤਮਸਤਕ ਹੋਏ। ਕੁਝ ਹੀ ਦੇਰ ਵਿਚ ਉਹ ਭਾਜਪਾ ਦੀ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ।
ਤਾਜ਼ਾ ਖ਼ਬਰਾਂ
Free
ਅਮਿਤ ਸ਼ਾਹ ਪਹੁੰਚੇ ਜਲੰਧਰ
ਜਲੰਧਰ, 30 ਸਤੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਜਲੰਧਰ ਦੌਰੇ 'ਤੇ ਹਨ। ਇਸ ਦੇ ਤਹਿਤ ਉਹ ਦੇਵੀ ਤਲਾਬ ਮੰਦਰ ਜਲੰਧਰ...
ਅਜੀਤ ਡੈਸਕ
30-09-2026