23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਭਾਰਤੀ ਲੋਕਾਂ ਵਿਰੁੱਧ ਇਕ ਅਪਰਾਧ ਅਤੇ ਸਾਡੇ ਸੰਵਿਧਾਨ 'ਤੇ ਸਿੱਧਾ ਹਮਲਾ ਹੈ ਵੋਟ ਚੋਰੀ - ਰਾਹੁਲ ਗਾਂਧੀ

ਨਵੀਂ ਦਿੱਲੀ, 23 ਸਤੰਬਰ - ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ, "ਵੋਟ ਚੋਰੀ ਭਾਰਤੀ ਲੋਕਾਂ ਵਿਰੁੱਧ ਇਕ ਅਪਰਾਧ ਅਤੇ ਸਾਡੇ ਸੰਵਿਧਾਨ 'ਤੇ ਸਿੱਧਾ ਹਮਲਾ...

ਅਜੀਤ ਡੈਸਕ 23-09-2026

ਨਵੀਂ ਦਿੱਲੀ, 23 ਸਤੰਬਰ - ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਟਵੀਟ ਕੀਤਾ, "ਵੋਟ ਚੋਰੀ ਭਾਰਤੀ ਲੋਕਾਂ ਵਿਰੁੱਧ ਇਕ ਅਪਰਾਧ ਅਤੇ ਸਾਡੇ ਸੰਵਿਧਾਨ 'ਤੇ ਸਿੱਧਾ ਹਮਲਾ ਹੈ। ਭਾਜਪਾ, ਆਰ.ਐਸ.ਐਸ. ਅਤੇ ਚੋਣ ਕਮਿਸ਼ਨ ਨੇ, ਜਿਨ੍ਹਾਂ ਨੇ ਇਸ ਨੂੰ ਅੰਜਾਮ ਦਿੱਤਾ ਹੈ, ਦੇਸ਼-ਧ੍ਰੋਹ ਦਾ ਕੰਮ ਕੀਤਾ ਹੈ। ਇਨਸਾਫ਼ ਜ਼ਰੂਰ ਹੋਵੇਗਾ।"

ਪਿਛਲੀ ਖ਼ਬਰ ਅੰਮ੍ਰਿਤਸਰ ਤੋਂ ਜੰਮੂ ਨੂੰ ਜਾ ਰਹੀ ਟਾਟਾ ਮੂਰੀ ਚੋਂ ਨਿਕਲਿਆ ਧੂਆਂ ਅਗਲੀ ਖ਼ਬਰ ਏਸ਼ੀਆਈ ਖੇਡਾਂ 'ਚ ਪਰਿਨਾਜ਼ ਧਾਲੀਵਾਲ ਅਤੇ ਭਵਤੇਗ ਸਿੰਘ ਗਿੱਲ ਨੇ ਕਾਂਸੀ ਦਾ ਤਗਮਾ ਜਿੱਤ ਕੇ ਕੀਤਾ ਦੇਸ਼ ਤੇ ਪੰਜਾਬ ਦਾ ਨ...