ਨਵੀਂ ਦਿੱਲੀ, 19 ਸਤੰਬਰ - ਦਿੱਲੀ ਦੇ ਪੀ.ਡਬਲਯੂ.ਡੀ. ਮੰਤਰੀ ਘ ਦੇ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ "ਬਾਰਾਪੁੱਲਾ ਫੇਜ਼-3 ਕੋਰੀਡੋਰ ਦਾ ਉਦਘਾਟਨ 29 ਸਤੰਬਰ ਨੂੰ ਕੀਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਮੰਤਰੀ ਰੇਖਾ ਗੁਪਤਾ ਦੀ ਮੌਜੂਦਗੀ ਵਿਚ ਇਸ ਕੋਰੀਡੋਰ ਦਾ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਨੂੰ 2014 ਵਿਚ ਮਨਜ਼ੂਰੀ ਮਿਲੀ ਸੀ ਅਤੇ ਉਸਾਰੀ ਦਾ ਕੰਮ 2015 ਵਿਚ ਸ਼ੁਰੂ ਹੋਇਆ ਸੀ; ਅਸਲ ਵਿਚ ਇਸਨੂੰ 2017 ਵਿਚ ਮੁਕੰਮਲ ਕੀਤੇ ਜਾਣ ਦੀ ਯੋਜਨਾ ਸੀ। ਪ੍ਰੋਜੈਕਟ ਦੀ ਸੋਧੀ ਹੋਈ ਲਾਗਤ ਲਗਭਗ 1,635 ਕਰੋੜ ਰੁਪਏ ਹੈ। ਇਹ ਕੋਰੀਡੋਰ ਮਯੂਰ ਵਿਹਾਰ ਫੇਜ਼-ੀ ਅਤੇ ਸਰਾਏ ਕਾਲੇ ਖ਼ਾਨ ਵਿਚਕਾਰ ਇੱਕ ਸਿਗਨਲ-ਮੁਕਤ ਸੰਪਰਕ ਪ੍ਰਦਾਨ ਕਰੇਗਾ, ਜਿਸ ਨਾਲ ਏਮਜ਼ (AIIMS) ਅਤੇ ਦੱਖਣੀ ਦਿੱਲੀ ਤੱਕ ਆਵਾਜਾਈ ਦੀ ਸਹੂਲਤ ਮਿਲੇਗੀ।"
ਤਾਜ਼ਾ ਖ਼ਬਰਾਂ
Free
ਦਿੱਲੀ - ਬਾਰਾਪੁੱਲਾ ਫੇਜ਼-3 ਕੋਰੀਡੋਰ ਦਾ ਉਦਘਾਟਨ 29 ਸਤੰਬਰ ਨੂੰ
ਨਵੀਂ ਦਿੱਲੀ, 19 ਸਤੰਬਰ - ਦਿੱਲੀ ਦੇ ਪੀ.ਡਬਲਯੂ.ਡੀ. ਮੰਤਰੀ ਪਰਵੇਸ਼ ਸਾਹਿਬ ਸਿੰਘ ਦੇ ਦਫ਼ਤਰ ਵਲੋਂ ਮਿਲੀ ਜਾਣਕਾਰੀ ਅਨੁਸਾਰ "ਬਾਰਾਪੁੱਲਾ ਫੇਜ਼-3 ਕੋਰੀਡੋਰ ਦਾ ਉਦਘਾਟਨ 29 ਸਤੰਬਰ ਨੂੰ ਕੀਤਾ...
ਅਜੀਤ ਡੈਸਕ
19-09-2026