19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਦੂਜੀ ਵਾਰਾ ਮਾਤਾ ਪਿਤਾ ਬਣੇ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ

ਮੁੰਬਈ, 19 ਸਤੰਬਰ - ਬਾਲੀਵੁੱਡ ਦੀ ਮਸ਼ਹੂਰ ਜੋੜੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ ਪਿਤਾ ਬਣੇ ਹਨ। ਅਦਾਕਾਰ ਨੇ ਬੇਟੀ ਨੂੰ ਜਨਮ ਦਿੱਤਾ ਹੈ। ਦੋਵਾਂ ਨੇ ਸੋਸ਼ਲ ਮੀਡੀਆ...

ਅਜੀਤ ਡੈਸਕ 19-09-2026

ਮੁੰਬਈ, 19 ਸਤੰਬਰ - ਬਾਲੀਵੁੱਡ ਦੀ ਮਸ਼ਹੂਰ ਜੋੜੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਦੂਜੀ ਵਾਰ ਮਾਤਾ ਪਿਤਾ ਬਣੇ ਹਨ। ਅਦਾਕਾਰ ਨੇ ਬੇਟੀ ਨੂੰ ਜਨਮ ਦਿੱਤਾ ਹੈ। ਦੋਵਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ।ਦੀਪਿਕਾ ਅਤੇ ਰਣਵੀਰ ਨੇ 8 ਸਤੰਬਰ 2024 ਆਪਣੀ ਪਹਿਲੀ ਬੇਟੀ ਦੇ ਜਨਮ ਦੀ ਜਾਣਕਾਰੀ ਦਿੱਤੀ ਸੀ।
ਦੋਵਾਂ ਦੀ ਲਵ ਸਟੋਰੀ 2013 ਵਿਚ ਫਿਲਮ 'ਗੋਲੀਓ ਦੀ ਰਾਸੀਲਾਲ੍ਹਾ ਰਾਮ-ਲੀਲ੍ਹਾ' ਤੋਂ ਹੋਈ ਸੀ। ਕਈ ਸਾਲਾਂ ਤਕ ਰਿਲੇਸ਼ਨ ਵਿਚ ਰਹਿਣ ਦੇ ਬਾਅਦ ਦੋਵਾਂ ਨੇ 14 ਨਵੰਬਰ 2018 ਵਿਚ ਇਟਲੀ ਵਿਚ ਵਿਆਹ ਕੀਤਾ ਸੀ।

ਪਿਛਲੀ ਖ਼ਬਰ 30 ਤੋਂ 35 ਝੁੱਗੀਆਂ ਸੜ ਕੇ ਸੁਆਹ ਅਗਲੀ ਖ਼ਬਰ ਜਮ੍ਹਾਂ ਕਰਵਾਏ ਗਏ ਗਿਣਤੀ ਫਾਰਮ ਵੇਰਵਿਆਂ ਪੱਖੋਂ ਅਧੂਰੇ ਸਨ - ਕੇਜਰੀਵਾਲ ਨੂੰ ਜਾਰੀ ਐਸ.ਆਈ.ਆਰ.' ਨੋਟਿਸ ਦੇ ਸੰਬੰਧ ਚ,...