14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਬੀਸੀਸੀਆਈ ਵਲੋਂ ਲਿਆ ਗਿਆ ਇਹ ਸਟੈਂਡ - ਮਹਿਲਾ ਟੀਮ ਵਲੋਂ ਨਕਵੀ ਦੇ ਹੱਥੋਂ ਜੇਤੂ ਟਰਾਫ਼ੀ ਲੈਣ ਤੋਂ ਇਨਕਾਰ ਕਰਨ 'ਤੇ ਕੋਚ ਅਮੋਲ ਮਜ਼ੂਮਦਾਰ

ਦੁਬਈ., 14 ਸਤੰਬਰ -ਭਾਰਤੀ ਮਹਿਲਾ ਕ੍ਰਿਕਟ ਟੀਮ ਵਲੋਂ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਮੋਹਸਿਨ ਨਕਵੀ ਦੇ ਹੱਥੋਂ ਜੇਤੂ ਟਰਾਫ਼ੀ ਲੈਣ ਤੋਂ ਇਨਕਾਰ ਕਰਨ ਦੇ ਮਾਮਲੇ 'ਤੇ, ਭਾਰਤੀ ਕ੍ਰਿਕਟ ਕੋਚ ਅਮੋਲ ਮਜ਼ੂਮਦਾਰ...

ਅਜੀਤ ਡੈਸਕ 14-09-2026

ਦੁਬਈ., 14 ਸਤੰਬਰ -ਭਾਰਤੀ ਮਹਿਲਾ ਕ੍ਰਿਕਟ ਟੀਮ ਵਲੋਂ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਮੋਹਸਿਨ ਨਕਵੀ ਦੇ ਹੱਥੋਂ ਜੇਤੂ ਟਰਾਫ਼ੀ ਲੈਣ ਤੋਂ ਇਨਕਾਰ ਕਰਨ ਦੇ ਮਾਮਲੇ 'ਤੇ, ਭਾਰਤੀ ਕ੍ਰਿਕਟ ਕੋਚ ਅਮੋਲ ਮਜ਼ੂਮਦਾਰ ਨੇ ਮੈਚ ਤੋਂ ਬਾਅਦ ਦੀ ਪ੍ਰੈੱਸ ਕਾਨਫਰੰਸ ਵਿਚ ਕਿਹਾ, "ਇਹ ਸਟੈਂਡ ਬੀਸੀਸੀਆਈ ਵਲੋਂ ਲਿਆ ਗਿਆ ਹੈ। ਅਸੀਂ ਇਸ ਦੇ ਨਾਲ ਖੜ੍ਹੇ ਹਾਂ। ਸਾਡੇ ਲਈ, ਇਹ ਟੂਰਨਾਮੈਂਟ ਖ਼ਤਮ ਹੋ ਚੁੱਕਾ ਹੈ। ਅਸੀਂ ਚੈਂਪੀਅਨ ਹਾਂ। ਇੰਨਾ ਹੀ ਕਾਫ਼ੀ ਹੈ... ਅਸੀਂ ਇਕਜੁੱਟ ਹਾਂ... ਮੈਨੂੰ ਇਸ ਟੀਮ ਦੇ ਹਰੇਕ ਵਿਅਕਤੀ 'ਤੇ ਮਾਣ ਹੈ, ਜਿਸ ਵਿਚ ਸਪੋਰਟਸ ਸਟਾਫ ਅਤੇ ਖਿਡਾਰੀ ਸ਼ਾਮਿਲ ਹਨ..."।

ਪਿਛਲੀ ਖ਼ਬਰ ਬਿਜਲੀ ਕਟੌਤੀ ਨੂੰ ਲੈ ਕੇ ਕਾਂਗਰਸ ਵਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਬਾਹਰ ਪ੍ਰਦਰਸ਼ਨ ਅੱਜ ਅਗਲੀ ਖ਼ਬਰ ਇਹ ਬਹੁਤ ਜਲਦਬਾਜ਼ੀ ਹੋਵੇਗੀ, 2028 ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਜੇ.ਡੀ. ਵੈਂਸ ਦੀ ਹਮਾਇਤ 'ਤੇ ਟਰੰਪ