14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਇਹ ਬਹੁਤ ਜਲਦਬਾਜ਼ੀ ਹੋਵੇਗੀ, 2028 ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਜੇ.ਡੀ. ਵੈਂਸ ਦੀ ਹਮਾਇਤ 'ਤੇ ਟਰੰਪ

ਵਾਸ਼ਿੰਗਟਨ ਡੀ.ਸੀ., 14 ਸਤੰਬਰ - 2028 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਜੇ.ਡੀ. ਵੈਂਸ ਦੀ ਹਮਾਇਤ ਕਰਨ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, "ਇਹ ਬਹੁਤ ਜਲਦਬਾਜ਼ੀ...

ਅਜੀਤ ਡੈਸਕ 14-09-2026

ਵਾਸ਼ਿੰਗਟਨ ਡੀ.ਸੀ., 14 ਸਤੰਬਰ - 2028 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਜੇ.ਡੀ. ਵੈਂਸ ਦੀ ਹਮਾਇਤ ਕਰਨ ਬਾਰੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, "ਇਹ ਬਹੁਤ ਜਲਦਬਾਜ਼ੀ ਹੋਵੇਗੀ। ਉਹ ਬਹੁਤ ਵਧੀਆ ਹਨ... ਸਾਡੇ ਕੋਲ ਬਹੁਤ ਸਾਰੇ ਯੋਗ ਉਮੀਦਵਾਰ ਮੌਜੂਦ ਹਨ... ਉਹ ਸਾਰੇ ਹੀ ਬਹੁਤ ਵਧੀਆ ਹਨ..."।

ਪਿਛਲੀ ਖ਼ਬਰ ਬੀਸੀਸੀਆਈ ਵਲੋਂ ਲਿਆ ਗਿਆ ਇਹ ਸਟੈਂਡ - ਮਹਿਲਾ ਟੀਮ ਵਲੋਂ ਨਕਵੀ ਦੇ ਹੱਥੋਂ ਜੇਤੂ ਟਰਾਫ਼ੀ ਲੈਣ ਤੋਂ ਇਨਕਾਰ ਕਰਨ 'ਤੇ ਕੋਚ ਅ... ਅਗਲੀ ਖ਼ਬਰ ਪੱਛਮੀ ਬੰਗਾਲ 'ਚ ਮਦਰੱਸੇ ਚਲਾਉਣੇ ਨੇ ਤਾਂ ਸਰਕਾਰ ਦੀ ਮਨਜ਼ੂਰੀ ਲੈਣਾ ਜ਼ਰੂਰੀ - ਮੰਤਰੀ ਦਿਲੀਪ ਘੋਸ਼