02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਠਿੰਡਾ ਵਿਚ ਚ ਹੋ ਰਹੀ ਮਹਾਂਪੰਚਾਇਤ ਵਿਚ ਪਹੰਚਣਗੇ ਓਠੀਆਂ ਕਾਨਵੈਂਟ ਸਕੂਲ ਦੀਆਂ ਬੱਸਾਂ ਦੇ ਡਰਾਈਵਰ

ਓਠੀਆਂ (ਅੰਮ੍ਰਿਤਸਰ), 2 ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਪ੍ਰਾਈਵੇਟ ਟਰਾਂਸਪੋਰਟਰਾਂ ਵਲੋਂ ਬਠਿੰਡਾ ਦੀ ਦਾਣਾ ਮੰਡੀ ਵਿਚ ਕੀਤੀ ਜਾ ਰਹੀ ਮਹਾਂਪੰਚਾਇਤ ਵਿਚ 3 ਸਤੰਬਰ ਨੂੰ ਕਸਬਾ ਓਠੀਆਂ ਦੇ ਕਾਨਵੈਂਟ ਸਕੂਲ...

ਅਜੀਤ ਡੈਸਕ 02-09-2026

ਓਠੀਆਂ (ਅੰਮ੍ਰਿਤਸਰ), 2  ਸਤੰਬਰ (ਗੁਰਵਿੰਦਰ ਸਿੰਘ ਛੀਨਾ) - ਪ੍ਰਾਈਵੇਟ ਟਰਾਂਸਪੋਰਟਰਾਂ ਵਲੋਂ ਬਠਿੰਡਾ ਦੀ ਦਾਣਾ ਮੰਡੀ ਵਿਚ ਕੀਤੀ ਜਾ ਰਹੀ ਮਹਾਂਪੰਚਾਇਤ  ਵਿਚ 3 ਸਤੰਬਰ ਨੂੰ ਕਸਬਾ ਓਠੀਆਂ ਦੇ ਕਾਨਵੈਂਟ ਸਕੂਲ ਦੇ ਪ੍ਰਈਵੇਟ ਡਰਾਈਵਰ  ਜਿਨ੍ਹਾਂ ਦਾ ਸਕੂਲ ਵਿਚ ਪੜ੍ਹ ਰਹੇ ਬੱਚਿਆ ਦੇ ਮਾਪਿਆਂ ਨਾਲ ਸਿੱਧਾ ਸੰਪਰਕ ਹੈ, ਭਾਰੀ ਗਿਣਤੀ ਵਿਚ ਪਹੁੰਚਣਗੇ। ਇਸ  ਸੰਬੰਧੀ ਕੋਨਵੈਂਟ  ਸਕੂਲ ਓਠੀਆਂ ਦੇ ਡਰਾਈਵਰਾਂ ਨੇ ਅੱਜ ਸਕੂਲ ਦੇ ਬਾਹਰ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਡਰਾਈਵਰਾਂ ਦੀਆਂ ਮੰਗਾਂ ਹਨ ਉਨ੍ਹਾਂ ਵੱਲ ਸਰਕਾਰ ਕੋਈ ਧਿਆਨ ਨਹੀਂ ਕਰ ਰਹੀ। ਇਸ ਲਈ ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਜੋ ਮਹਾਂਪੰਚਾਇਤ ਬਠਿੰਡਾ ਮੰਡੀ ਵਿਚ ਹੋ ਰਹੀ ਹੈ,  ਉਸ ਵਿਚ ਸ਼ਮੂਲੀਅਤ ਕਰਾਂਗੇ ।

ਪਿਛਲੀ ਖ਼ਬਰ ਦਿਨ ਦਿਹਾੜੇ ਦੋ ਘਰਾਂ ਚੋਂ ਗਹਿਣੇ ਤੇ ਨਗਦੀ ਚੋਰੀ ਅਗਲੀ ਖ਼ਬਰ ਪੰਜਾਬ ਚ ਆਪਣੇ ਪੱਧਰ 'ਤੇ ਹੀ 117 ਸੀਟਾਂ ਤੇ ਚੋਣ ਲੜੇਗੀ ਭਾਜਪਾ - ਕੇਵਲ ਸਿੰਘ ਢਿੱਲੋ ਨੇ ਮੁੜ ਦੁਹਰਾਇਆ