30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਨਿਪਾਲ - ਅਚਾਨਕ ਆਏ ਹੜ੍ਹਾਂ ਨੇ ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਅਤੇ ਸੋਲਰ ਪਲਾਂਟਾਂ ਨੂੰ ਪਹੁੰਚਾਇਆ ਨੁਕਸਾਨ

ਨੁਵਾਕੋਟ (ਨਿਪਾਲ), 30 ਅਗਸਤ - ਨਿਪਾਲ ਵਿਚ ਅਚਾਨਕ ਆਏ ਹੜ੍ਹਾਂ ਨੇ ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਅਤੇ ਸੋਲਰ ਪਲਾਂਟਾਂ ਨੂੰ ਨੁਕਸਾਨ ਪਹੁੰਚਾਇਆ ਹੈ। ਤ੍ਰਿਸ਼ੂਲੀ ਨਦੀ ਦੇ ਕੰਢੇ

ਅਜੀਤ ਡੈਸਕ 30-08-2026

ਨੁਵਾਕੋਟ (ਨਿਪਾਲ), 30 ਅਗਸਤ - ਨਿਪਾਲ ਵਿਚ ਅਚਾਨਕ ਆਏ ਹੜ੍ਹਾਂ ਨੇ ਵੱਡੇ ਪਣ-ਬਿਜਲੀ ਪ੍ਰੋਜੈਕਟਾਂ ਅਤੇ ਸੋਲਰ ਪਲਾਂਟਾਂ ਨੂੰ ਨੁਕਸਾਨ ਪਹੁੰਚਾਇਆ ਹੈ। ਤ੍ਰਿਸ਼ੂਲੀ ਨਦੀ ਦੇ ਕੰਢੇ 'ਤੇ ਇਕ ਸੋਲਰ ਪਲਾਂਟ ਮਲਬੇ ਹੇਠ ਬੁਰੀ ਤਰ੍ਹਾਂ ਦੱਬ ਗਿਆ ਹੈ, ਜਿਸ ਦੇ ਵੱਡੇ ਹਿੱਸੇ ਤਬਾਹ ਹੋ ਗਏ ਹਨ।

ਪਿਛਲੀ ਖ਼ਬਰ 11 ਟਨ ਰਾਹਤ ਸਮੱਗਰੀ ਲੈ ਕੇ ਕਾਠਮੰਡੂ ਪਹੁੰਚੀ ਭਾਰਤ ਤੋਂ ਚੌਥੀ ਉਡਾਣ ਅਗਲੀ ਖ਼ਬਰ ⭐️ਮਾਣਕ ਮੋਤੀ⭐️