ਚੰਡੀਗੜ੍ਹ, 29 ਅਗਸਤ- ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੀ ਬੀਜੇਪੀ ਨਾਲ ਗੱਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨਾਲ ਗਠਜੋੜ ਏਜੰਡਿਆਂ ਤੇ ਹੋਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਲਈ ਤਿਆਰ ਪਰ ਬਾਦਲ ਪਰਿਵਾਰ ਨਹੀਂ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਬੀਜੇਪੀ ਨਾਲ ਗਠਜੋੜ ਵਿਚ ਕੋਈ ਦਿੱਕਤ ਨਹੀਂ ਹੈ ਅਤੇ ਅਸੀਂ ਬੀਜੇਪੀ ਨਾਲ ਜਾਣ ਨੂੰ ਤਿਆਰ ਹਾਂ।