23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਸੁਖਦੀਪ ਸਿੰਘ ਉਗੋਕੇ ਨੂੰ ਬਣਾਇਆ ਮਾਰਕੀਟ ਕਮੇਟੀ ਮਮਦੋਟ ਦਾ ਚੇਅਰਮੈਨ

ਮਮਦੋਟ/ਫ਼ਿਰੋਜ਼ਪੁਰ 23 ਅਗਸਤ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ) - ਪੰਜਾਬ ਸਰਕਾਰ ਵਲੋਂ ਨਵੇਂ ਹੁਕਮਾਂ ਤਹਿਤ ਸੂਬੇ ਦੀਆਂ ਵੱਖ ਵੱਖ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ।ਇਸ ਦੋਰਾਨ ਹੀ ਨੌਜਵਾਨ ਸੁਖਦੀਪ ਸਿੰਘ ਉਗੋਕੇ ਨੂੰ ਮਮਦੋਟ...

ਅਜੀਤ ਡੈਸਕ 23-08-2026

ਮਮਦੋਟ/ਫ਼ਿਰੋਜ਼ਪੁਰ 23 ਅਗਸਤ (ਸੁਖਦੇਵ ਸਿੰਘ ਸੰਗਮ/ਰਾਜਿੰਦਰ ਸਿੰਘ ਹਾਂਡਾ) - ਪੰਜਾਬ ਸਰਕਾਰ ਵਲੋਂ ਨਵੇਂ ਹੁਕਮਾਂ ਤਹਿਤ ਸੂਬੇ ਦੀਆਂ ਵੱਖ ਵੱਖ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਹਨ।ਇਸ ਦੋਰਾਨ ਹੀ ਨੌਜਵਾਨ ਸੁਖਦੀਪ ਸਿੰਘ ਉਗੋਕੇ ਨੂੰ ਮਮਦੋਟ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕਸਬਾ ਮਮਦੋਟ ਤੋਂ ਸੀਨੀਅਰ ਆਪ ਆਗੂ ਬਲਰਾਜ ਸਿੰਘ ਸੰਧੂ ਇਸ ਅਹੁਦੇ 'ਤੇ ਨਿਯੁਕਤ ਸਨ ਜਿਨ੍ਹਾਂ ਦੀ ਥਾਂ ਤੇ ਉਕਤ ਆਗੂ ਦੀ ਨਿਯੁਕਤੀ ਕੀਤੀ ਗਈ ਹੈ।

ਪਿਛਲੀ ਖ਼ਬਰ ਪਰਮਜੀਤ ਕੁਮਾਰ ਪੰਮਾ ਨੂੰ ਮਾਰਕੀਟ ਕਮੇਟੀ ਭੋਗਪੁਰ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ ਅਗਲੀ ਖ਼ਬਰ ਇਕਬਾਲ ਸਿੰਘ ਰਾਏ ਨੂੰ ਮਾਰਕੀਟ ਕਮੇਟੀ ਅਮਲੋਹ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ