ਭਿੱਖੀਵਿੰੰਡ 21ਅਗਸਤ, (ਬੋਬੀ) - ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਦੇ ਪੰਜਾਬ ਬੰਦ ਦੇ ਸੱਦੇ ਤੇ ਭਿੱਖੀਵਿੰਡ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ ਭਿੱਖੀਵਿੰਡ ਮੁਕੰਮਲ ਤੌਰ ਤੇ ਬੰਦ ਹੈ ਸੜਕਾਂ ਤੇ ਆਵਾਜਾਈ ਇੱਕਾ ਦੁਕੀ ਹੈ ਬੱਸਾਂ ਮੁਕੰਮਲ ਬੰਦ ਹਨ ਨਿੱਜੀ ਸਕੂਲ ਬੰਦ ਹਨ ਜਦਕਿ ਸਰਕਾਰੀ ਸਕੂਲ ਖੁੱਲਾ ਹੈ ਜਿੱਥੇ ਬੱਚਿਆਂ ਦੀ ਹਾਜ਼ਰੀ ਬਹੁਤ ਘੱਟ ਹੈ
ਤਾਜ਼ਾ ਖ਼ਬਰਾਂ
Free
ਕੌਮੀ ਇਨਸਾਫ ਮੋਰਚੇ ਦੇ ਬੰਧ ਦੇ ਸੱਦੇ ਤੇ ਭਿੱਖੀਵਿੰਡ ਮੁਕੰਮਲ ਬੰਦ
ਭਿੱਖੀਵਿੰੰਡ 21ਅਗਸਤ, (ਬੋਬੀ) - ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਦੇ ਪੰਜਾਬ ਬੰਦ ਦੇ ਸੱਦੇ ਤੇ ਭਿੱਖੀਵਿੰਡ ਵਿੱਚ ਭਰਵਾਂ ਹੁੰਗਾਰਾ ਮਿਲਿਆ ਅਤੇ ਭਿੱਖੀਵਿੰਡ ਮੁਕੰਮਲ ਤੌਰ ਤੇ ਬੰਦ ਹੈ ਸੜਕਾਂ ਤੇ ਆਵਾਜਾਈ ਇੱਕਾ ਦੁਕੀ ਹੈ...
ਅਜੀਤ ਡੈਸਕ
21-08-2026