21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੰਜਾਬ ਬੰਦ ਨੂੰ ਸਠਿਆਲਾ ਦੇ ਆਸ ਪਾਸ ਪਿੰਡਾਂ ਚ ਮਿਲਿਆ ਭਰਵਾਂ ਹੁੰਗਾਰਾ

ਸਠਿਆਲਾ, 21ਅਗਸਤ ( ਜਗੀਰ ਸਿੰਘ ਸਫਰੀ ) ਅੱਜ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦ ਤੇ ਸਠਿਅਲਾ ਦੇ ਆਸ ਪਾਸ ਪਿੰਡਾਂ ਦੇ ਦੁਕਾਨਾਂ ਤੇ ਬਜ਼ਾਰ ਬੰਦ ਹੋਣ ਕਾਰਨ ਭਰਵਾਂ ਹੁੰਗਾਰਾ ਮਿਲਿਆ ਹੈ ।

ਅਜੀਤ ਡੈਸਕ 21-08-2026

ਸਠਿਆਲਾ, 21ਅਗਸਤ ( ਜਗੀਰ ਸਿੰਘ ਸਫਰੀ ) ਅੱਜ ਸ਼੍ਰੋਮਣੀ ਅਕਾਲੀ ਦਲ ਮਾਨ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦੇ ਸੱਦ ਤੇ  ਸਠਿਅਲਾ ਦੇ ਆਸ ਪਾਸ ਪਿੰਡਾਂ ਦੇ ਦੁਕਾਨਾਂ ਤੇ ਬਜ਼ਾਰ ਬੰਦ  ਹੋਣ ਕਾਰਨ ਭਰਵਾਂ ਹੁੰਗਾਰਾ ਮਿਲਿਆ ਹੈ । ਇਸ ਮੌਕੇ ਤੇ ਦੇਖਣ ਵਿਚ ਸਰਕਾਰੀ ਸਕੂਲ ,ਕਾਲਜ ਤੇ ਪਟਰੋਲ ਪੰਪ ਖੁੱਲ੍ਹੇ ਨਜ਼ਰ ਆਏ ਹਨ । ਲੋਕ ਮੋਟਰਸਾਈਕਲ , ਕਾਰਾਂ ਆਪਣੇ ਕੰਮਾਂ ਤੇ  ਜਾਂਦੇ ਦੇਖੇ ਗਏ।

ਪਿਛਲੀ ਖ਼ਬਰ ਪੰਜਾਬ ਬੰਦ ਦਾ ਲੁਧਿਆਣਾ 'ਚ ਦਿਖ ਰਿਹਾ ਮਿਲਿਆ ਜੁਲਿਆ ਅਸਰ ਅਗਲੀ ਖ਼ਬਰ ਕੌਮੀ ਇਨਸਾਫ ਮੋਰਚੇ ਦੇ ਸੱਦੇ ’ਤੇ ਕਸਬਾ ਕਾਦੀਆਂ ਰਿਹਾ ਮੁਕੰਮਲ ਬੰਦ