18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਕੋਟਕਪੂਰਾ ਦੇ ਇਕ ਪ੍ਰਸਿੱਧ ਸਵੀਟ ਹਾਊਸ 'ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ

ਕੋਟਕਪੂਰਾ (ਫ਼ਰੀਦਕੋਟ), 18 ਅਗਸਤ (ਮੋਹਰ ਸਿੰਘ ਗਿੱਲ) - ਕੋਟਕਪੂਰਾ ਦੇ ਇਕ ਪ੍ਰਸਿੱਧ ਸਵੀਟ ਹਾਊਸ 'ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਸਵੇਰੇ 11:45 ਤੋਂ ਜਾਰੀ ਹੈ। ਅਧਿਕਾਰੀ ਅਜੇ ਤੱਕ ਜਾਂਚਕਰ ਕਰ ਰਹੇ ਹਨ ਪਰ ਕੋਈ ਵੀ...

ਅਜੀਤ ਡੈਸਕ 18-08-2026

ਕੋਟਕਪੂਰਾ (ਫ਼ਰੀਦਕੋਟ), 18 ਅਗਸਤ (ਮੋਹਰ ਸਿੰਘ ਗਿੱਲ) - ਕੋਟਕਪੂਰਾ ਦੇ ਇਕ ਪ੍ਰਸਿੱਧ ਸਵੀਟ ਹਾਊਸ 'ਤੇ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਸਵੇਰੇ 11:45 ਤੋਂ ਜਾਰੀ ਹੈ। ਅਧਿਕਾਰੀ ਅਜੇ ਤੱਕ ਜਾਂਚਕਰ ਕਰ ਰਹੇ ਹਨ ਪਰ ਕੋਈ ਵੀ ਜਾਣਕਾਰੀ ਬਾਹਰ ਨਹੀਂ ਆ ਰਹੀਂ।

ਪਿਛਲੀ ਖ਼ਬਰ ਪਰਦੀਪ ਮਿੱਤਲ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਅਸੀਂ ਕਾਂਗਰਸ ਪਾਰਟੀ ਦੀ ਮਾਨਸਿਕਤਾ 'ਤੇ ਸਵਾਲ ਉਠਾਉਣਾ ਚਾਹੁੰਦੇ ਹਾਂ - ਰਵੀ ਸ਼ੰਕਰ ਪ੍ਰਸਾਦ