12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਵਿਦਿਆਰਥੀ ਜਥੇਬੰਦੀਆਂ ਦੀ ਵੀ.ਸੀ ਨਾਲ਼ ਮੀਟਿੰਗ ਹੋਈ ਖ਼ਤਮ

ਚੰਡੀਗੜ੍ਹ, 28 ਜੁਲਾਈ- ਵਿਦਿਆਰਥੀ ਜਥੇਬੰਦੀਆਂ ਦੀ ਵੀ.ਸੀ ਨਾਲ਼ ਮੀਟਿੰਗ ਖ਼ਤਮ ਹੋ ਗਈ ਹੈ। ਵੀ.ਸੀ ਵਲੋਂ 6 ਵਜੇ ਤੱਕ...

ਅਜੀਤ ਡੈਸਕ 28-07-2026

ਚੰਡੀਗੜ੍ਹ, 28 ਜੁਲਾਈ- ਵਿਦਿਆਰਥੀ ਜਥੇਬੰਦੀਆਂ ਦੀ ਵੀ.ਸੀ ਨਾਲ਼ ਮੀਟਿੰਗ ਖ਼ਤਮ ਹੋ ਗਈ ਹੈ। ਵੀ.ਸੀ ਵਲੋਂ 6 ਵਜੇ ਤੱਕ ਦਾ ਸਮਾਂ ਮੰਗਿਆ ਗਿਆ ਹੈ। ਮੰਗਾਂ ਤੇ ਵਿਚਾਰ ਕਰਨ ਲਈ ਸਾਰੀਆਂ ਜਥੇਬੰਦੀਆਂ ਵਲੋਂ ਇਕ ਇਕ ਨੁਮਾਇੰਦਾ ਮਿਲਣ ਗਿਆ ਸੀ। ਵਿਦਿਆਰਥੀਆਂ ਵਲੋਂ ਐਕਸ.ਈ.ਐਨ XEN ਅਸਤੀਫ਼ਾ ਦੇਣ, ਹਾਦਸੇ ਦੀ ਸ਼ਿਕਾਰ ਹੋਈ ਕੁੜੀ ਜਯੋਤੀ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪੰਜਾਬ ਯੂਨੀਵਰਸਿਟੀ ਦੇ ਸਾਊਥ ਕੈਂਪਸ ਵਿਚ ਡਿਸਪੈਂਸਰੀ ਅਤੇ ਐਂਬੂਲੈਂਸ ਦੀ ਸਹੂਲਤ ਦਿੱਤੀ ਜਾਵੇ ਦੇਣ ਦੀਆਂ ਮੰਗਾਂ ਰੱਖੀਆਂ ਗਈਆ ਹਨ। ਵੀ.ਸੀ ਆਪ ਮੁਖੀ ਹੋਣ ਦੇ ਨਾਤੇ ਅਸਤੀਫ਼ਾ ਦੇਣ।

ਪਿਛਲੀ ਖ਼ਬਰ NIA ਦਾ ਵੱਡਾ ਐਕਸ਼ਨ: ਪਾਕਿਸਤਾਨੀ ਅੱਤਵਾਦੀ ਸ਼ਹਿਜ਼ਾਦ ਭੱਟੀ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਅਗਲੀ ਖ਼ਬਰ ਆਮ ਆਦਮੀ ਕਲੀਨਿਕ ਕਰਮਚਾਰੀਆਂ ਦੀ ਹੜਤਾਲ ਮੁਲਤਵੀਂ