28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਅਸੀਂ ਜੋ ਵਾਅਦੇ ਕੀਤੇ, ਉਹ ਸਾਰੇ ਕਰ ਰਹੇ ਹਾਂ ਪੂਰੇ- ਮੁੱਖ ਮੰਤਰੀ ਮਾਨ

ਚੰਡੀਗੜ੍ਹ, 15 ਜੁਲਾਈ- ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕਿਹਾ ਕਿ ਮੁਕੇਰੀਆਂ ਦੀ ਪਵਿੱਤਰ ਧਰਤੀ ’ਤੇ ਮਿਲਿਆ ਤੁਹਾਡਾ ਪਿਆਰ ਤੇ ਵਿਸ਼ਵਾਸ ਮੇਰੇ ਲਈ ਸਭ ਤੋਂ ਵੱਡੀ ਤਾਕਤ...

ਅਜੀਤ ਡੈਸਕ 15-07-2026

ਚੰਡੀਗੜ੍ਹ, 15 ਜੁਲਾਈ- ਮੁੱਖ ਮੰਤਰੀ ਮਾਨ ਨੇ ਟਵੀਟ ਕਰ ਕਿਹਾ ਕਿ ਮੁਕੇਰੀਆਂ ਦੀ ਪਵਿੱਤਰ ਧਰਤੀ ’ਤੇ ਮਿਲਿਆ ਤੁਹਾਡਾ ਪਿਆਰ ਤੇ ਵਿਸ਼ਵਾਸ ਮੇਰੇ ਲਈ ਸਭ ਤੋਂ ਵੱਡੀ ਤਾਕਤ ਹੈ। ਜੋ ਵਾਅਦੇ ਕੀਤੇ, ਉਹ ਪੂਰੇ ਕਰ ਰਹੇ ਹਾਂ… ਮੁਫ਼ਤ ਬਿਜਲੀ, ਬਿਹਤਰ ਸਰਕਾਰੀ ਸਕੂਲ, ਮਹਿਲਾਵਾਂ ਲਈ ਸਨਮਾਨ ਰਾਸ਼ੀ, ਸਿਹਤ ਸਹੂਲਤਾਂ ਦਾ ਵਿਸਥਾਰ, ਕਿਸਾਨਾਂ ਲਈ ਦਿਨ ਵੇਲੇ ਬਿਜਲੀ ਅਤੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਕੰਮ ਜਾਰੀ ਹੈ। ਮੇਰੀ ਰਾਜਨੀਤੀ ਕੁਰਸੀ ਲਈ ਨਹੀਂ, ਪੰਜਾਬ ਦੇ ਲੋਕਾਂ ਦੀ ਤਰੱਕੀ ਲਈ ਹੈ। ਤੁਹਾਡਾ ਭਰੋਸਾ ਹੀ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।

ਪੰਜਾਬ ਨੂੰ ਹਰ ਖੇਤਰ ਵਿਚ ਮੁੜ ਨੰਬਰ ਇਕ ਬਣਾਉਣ ਦਾ ਇਹ ਸਫ਼ਰ ਤੁਹਾਡੇ ਸਾਥ ਨਾਲ ਇੰਝ ਹੀ ਜਾਰੀ ਰਹੇਗਾ…

ਇਨਕਲਾਬ ਜ਼ਿੰਦਾਬਾਦ

ਪਿਛਲੀ ਖ਼ਬਰ ਦੇਸ਼ ਬਚਾਓ ਮੋਰਚਾ’: ਖੇਤੀ ਤੇ ਕਾਰੋਬਾਰ ਲਈ ‘ਡੈੱਥ ਵਾਰੰਟ’ ਬਣੇਗਾ ਭਾਰਤ-ਅਮਰੀਕਾ ਵਪਾਰ ਸਮਝੌਤਾ ਅਗਲੀ ਖ਼ਬਰ ਮੁੱਖਦੇਵ ਸਿੰਘ ਆਲੋਵਾਲ ਮਾਰਕਿਟ ਕਮੇਟੀ ਕਾਦੀਆਂ ਦੇ ਚੇਅਰਮੈਨ ਬਣੇ