28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਲੁਧਿਆਣਾ ਰੇਲਵੇ ਸਟੇਸ਼ਨ ਤੇ ਅਲਗ ਅੰਦਾਜ਼ 'ਚ ਨਜ਼ਰ ਆਏ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ

ਲੁਧਿਆਣਾ , 15 ਜੁਲਾਈ (ਰੁਪੇਸ਼ ਕੁਮਾਰ)- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਇਕ ਅਲੱਗ ਹੀ ਅੰਦਾਜ਼ ਵਿਚ ਨਜ਼ਰ ਆਏ। ਉਹ ਆਪਣੇ ਹੱਥਾਂ ’ਤੇ....

ਅਜੀਤ ਡੈਸਕ 15-07-2026

ਲੁਧਿਆਣਾ , 15 ਜੁਲਾਈ (ਰੁਪੇਸ਼ ਕੁਮਾਰ)- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਇਕ ਅਲੱਗ ਹੀ ਅੰਦਾਜ਼ ਵਿਚ ਨਜ਼ਰ ਆਏ। ਉਹ ਆਪਣੇ ਹੱਥਾਂ ’ਤੇ ਦਸਤਾਨੇ ਪਾ ਕੇ ਰੇਲਵੇ ਟ੍ਰੈਕ ’ਤੇ ਉਤਰ ਗਏ ਅਤੇ ਰੇਲਵੇ ਟ੍ਰੈਕ ’ਤੇ ਡਿੱਗੇ ਅੰਬ ਦੇ ਛਿਲਕੇ ਅਤੇ ਹੋਰ ਕੂੜਾ ਆਦਿ ਚੁੱਕਣ ਲੱਗ ਪਏ। ਇਸ ਦੌਰਾਨ ਉਹ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਨਜ਼ਰ ਆਏ ਕਿ ਇਸ ਪ੍ਰਕਾਰ ਗੰਦਗੀ ਨਾ ਫੈਲਾਉਣ।

ਪਿਛਲੀ ਖ਼ਬਰ ਵੱਖ ਵੱਖ ਵਿਭਾਗਾਂ ਦੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਮੁੱਖ ਮੰਤਰੀ ਮਾਨ ਨੇ ਦਿੱਤੀ ਵਧਾਈ ਅਗਲੀ ਖ਼ਬਰ ਅਡਮਿੰਟਨ(ਕੈਨੇਡਾ) ’ਚ ਬਿਲਡਿੰਗ ’ਚ ਲੱਗੀ ਅੱਗ ਦੀ ਲਪੇਟ ’ਚ ਆ ਕੇ ਬਜ਼ੁਰਗ ਜੋੜੇ ਦੀ ਦਰਦਨਾਕ ਮੌਤ