05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਵਿਆਹ ਤੋਂ ਵਾਪਸ ਪਰਤ ਰਹੇ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ

ਖਰੜ, 7 ਜੁਲਾਈ (ਤਰਸੇਮ ਸਿੰਘ ਜੰਡਪੁਰੀ)- ਬਜਹੇੜੀ ਟੋਲ ਪਲਾਜੇ ਤੇ ਕਾਰ ਅਤੇ ਇਕ ਕੈਂਟਰ ਦਰਮਿਆਨ...

ਅਜੀਤ ਡੈਸਕ 07-07-2026

ਖਰੜ, 7 ਜੁਲਾਈ (ਤਰਸੇਮ ਸਿੰਘ ਜੰਡਪੁਰੀ)- ਬਜਹੇੜੀ ਟੋਲ ਪਲਾਜੇ ਤੇ ਕਾਰ ਅਤੇ ਇਕ ਕੈਂਟਰ ਦਰਮਿਆਨ ਭਿਆਨਕ ਟੱਕਰ ਹੋ ਗਈ। ਇਸ ਵਾਪਰੇ ਸੜਕ ਹਾਦਸੇ ਵਿਚ ਵਿਆਹ ਤੋਂ ਵਾਪਸ ਪਰਤ ਰਹੇ ਪਤੀ ਪਤਨੀ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ।

ਜਿਨ੍ਹਾਂ ਦੀ ਪਛਾਣ ਪ੍ਰਤੀਊਸ ਪੁੱਤਰ ਸ਼ੰਮੀ ਜੈਨ 28 ਤੇ ਉਸਦੀ ਪਤਨੀ ਹਰਸਰਿਤਾ ਪਤਨੀ ਪ੍ਰਤਿਊਸ 26 ਪਿੰਡ ਮਹਿਕਪੁਰ ਜ਼ਿਲ੍ਹਾ ਊਨਾ ਅਤੇ ਤੀਸਰੇ ਦੀ ਪਹਿਚਾਣ ਸੁਰੇਸ਼ ਪੁੱਤਰ ਵਰਮਾਨੰਦ 65 ਪਿੰਡ ਦੇਹਲ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ।

ਪਿਛਲੀ ਖ਼ਬਰ ਪੰਜਾਬ ਦੇ ਪ੍ਰਾਈਵੇਟ ਸਕੂਲਾਂ ’ਚ ਮਿਸ਼ਨ ਹਰਿਆਲੀ ਤਹਿਤ ਲਗਾਏ ਜਾਣਗੇ 9 ਲੱਖ ਬੂਟੇ ਅਗਲੀ ਖ਼ਬਰ ਅੰਮ੍ਰਿਤਸਰ ’ਚ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼, 25 ਕਿਲੋ ਹੈਰੋਇਨ ਬਰਾਮਦ