06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਹਰ ਪੰਜਾਬੀ ਨੂੰ ਓ.ਟੀ.ਟੀ. ਪਲੇਟਫਾਰਮ ਤੋਂ ਫ਼ਿਲਮ ਸਤਲੁਜ ਨੂੰ ਹਟਾਉਣ ਦੇ ਫ਼ੈਸਲੇ ਦੀ ਕਰਨੀ ਚਾਹੀਦੀ ਹੈ ਨਿੰਦਾ - ਧਰਮਵੀਰ ਗਾਂਧੀ

ਪਟਿਆਲਾ, 6 ਜੁਲਾਈ - ਓ.ਟੀ.ਟੀ. ਪਲੇਟਫਾਰਮ ਜੀ-5 ਤੋਂ ਫ਼ਿਲਮ ਸਤਲੁਜ ਨੂੰ ਹਟਾਉਣ 'ਤੇ ਕਾਂਗਰਸ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ, , "ਇਹ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਬਹੁਤ ਗਲਤ...

ਅਜੀਤ ਡੈਸਕ 06-07-2026

 ਪਟਿਆਲਾ, 6 ਜੁਲਾਈ - ਓ.ਟੀ.ਟੀ. ਪਲੇਟਫਾਰਮ ਜੀ-5 ਤੋਂ ਫ਼ਿਲਮ ਸਤਲੁਜ ਨੂੰ ਹਟਾਉਣ 'ਤੇ ਕਾਂਗਰਸ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕਿਹਾ, , "ਇਹ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਬਹੁਤ ਗਲਤ ਫੈਸਲਾ ਹੈ... ਹਰ ਪੰਜਾਬੀ ਨੂੰ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕਰਨੀ ਚਾਹੀਦੀ ਹੈ..."।

ਪਿਛਲੀ ਖ਼ਬਰ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਆਂਤੋ ਵਲੋਂ ਹਵਾਈ ਅੱਡੇ 'ਤੇ ਸਵਾਗਤ ਕਰਨ ਤੋਂ ਬਹੁਤ ਖੁਸ਼ ਹਾਂ - ਪ੍ਰਧਾਨ ਮੰਤ... ਅਗਲੀ ਖ਼ਬਰ ਸ਼ਿਮਲਾ - ਦੋਰਜੇ ਡ੍ਰੈਕ ਮੱਠ ਵਿਖੇ 14ਵੇਂ ਦਲਾਈ ਲਾਮਾ ਦੇ 91ਵੇਂ ਜਨਮ ਦਿਨ 'ਤੇ ਵਿਸ਼ੇਸ਼ ਪ੍ਰਾਰਥਨਾ