08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਜੰਮੂ ਕਸ਼ਮੀਰ ਦੇ ਡੋਡਾ ਵਿਚ ਫਟਿਆ ਬੱਦਲ

ਡੋਡਾ (ਜੰਮੂ ਕਸ਼ਮੀਰ), 6 ਜੁਲਾਈ- ਜੰਮੂ ਕਸ਼ਮੀਰ ਦੇ ਡੋਡਾ ਵਿਚ ਬੱਦਲ ਫਟਿਆ...

ਅਜੀਤ ਡੈਸਕ 06-07-2026

ਡੋਡਾ (ਜੰਮੂ ਕਸ਼ਮੀਰ), 6 ਜੁਲਾਈ- ਜੰਮੂ ਕਸ਼ਮੀਰ ਦੇ ਡੋਡਾ ਵਿਚ ਬੱਦਲ ਫਟਿਆ ਹੈ। ਜਿਸਦੇ ਕਾਰਣ ਭਾਰੀ ਤਬਾਈ ਹੋ ਗਈ ਹੈ। ਜੰਮੂ-ਕਿਸ਼ਤਵਾੜ ਰਾਸ਼ਟਰੀ ਰਾਜਮਾਰਗ-244 ਪੂਰੀ ਤਰਾਂ ਦੇ ਨਾਲ ਬੰਦ ਹੋ ਗਿਆ ਹੈ।

ਪਿਛਲੀ ਖ਼ਬਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਸ਼ੁਰੂ ਅਗਲੀ ਖ਼ਬਰ ਐਸ.ਆਈ.ਟੀ. ਅੱਗੇ ਪੇਸ਼ ਹੋਣ ਪਹੁੰਚੇ ਮਨਤਾਰ ਸਿੰਘ ਬਰਾੜ