09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

'ਸਤਲੁਜ' ਫਿਲਮ ਸਿਨੇਮਾਘਰਾਂ ਤੋਂ ਬਾਅਦ OTT 'ਤੇ ਵੀ ਰੋਕ !

ਨਵੀਂ ਦਿੱਲੀ, 05 ਜੁਲਾਈ-(ਇੰਟ)-ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ '95' ਦਾ ਨਾਮ ਬਦਲ ਕੇ 'ਸਤਲੁਜ' ਰੱਖਿਆ ਗਿਆ ਸੀ। ਇਹ ਹਾਲ ਹੀ ਵਿੱਚ, 3 ਜੁਲਾਈ ਨੂੰ OTT 'ਤੇ ਰਿਲੀਜ਼ ਹੋਈ ਸੀ। ਹਾਲਾਂਕਿ ZEE5 ਨੇ ਹੁਣ ਅਚਾਨਕ ਇਸਨੂੰ ਹਟਾ ਦਿੱਤਾ ਹੈ। 'ਸਤਲੁਜ' (ਮੂਲ ਸਿਰਲੇਖ 'ਪੰਜਾਬ '95'), ਦਿਲਜੀਤ ਦੋਸਾਂਝ ਦੀ ਅਦਾਕਾਰੀ ਵਾਲੀ ਫਿਲਮ ਜੋ ...

ਅਜੀਤ ਡੈਸਕ 05-07-2026

ਦਿਲਜੀਤ ਦੀ 'ਸਤਲੁਜ' ਨੂੰ ਅਚਾਨਕ ZEE5 ਤੋਂ ਹਟਾ ਦਿੱਤਾ ਗਿਆ
ਨਵੀਂ ਦਿੱਲੀ, 05 ਜੁਲਾਈ-(ਇੰਟ)-ਦਿਲਜੀਤ ਦੋਸਾਂਝ ਦੀ ਫਿਲਮ 'ਪੰਜਾਬ '95' ਦਾ ਨਾਮ ਬਦਲ ਕੇ 'ਸਤਲੁਜ' ਰੱਖਿਆ ਗਿਆ ਸੀ। ਇਹ ਹਾਲ ਹੀ ਵਿੱਚ, 3 ਜੁਲਾਈ ਨੂੰ OTT 'ਤੇ ਰਿਲੀਜ਼ ਹੋਈ ਸੀ। ਹਾਲਾਂਕਿ ZEE5 ਨੇ ਹੁਣ ਅਚਾਨਕ ਇਸਨੂੰ ਹਟਾ ਦਿੱਤਾ ਹੈ। 'ਸਤਲੁਜ' (ਮੂਲ ਸਿਰਲੇਖ 'ਪੰਜਾਬ '95'), ਦਿਲਜੀਤ ਦੋਸਾਂਝ ਦੀ ਅਦਾਕਾਰੀ ਵਾਲੀ ਫਿਲਮ ਜੋ ਕਿ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ।

ਪਿਛਲੀ ਖ਼ਬਰ ਚੱਕ ਹਕੀਮ ਵਿਚ ਪਤੀ ਵਲੋਂ ਪਤਨੀ ਦੇ ਸਿਰ ਵਿਚ ਸੱਟਾਂ ਮਾਰ ਕੇ ਕਤਲ ਅਗਲੀ ਖ਼ਬਰ ਸੱਪ ਦੇ ਡੱਸਣ ਕਾਰਨ ਮਾਸੂਮ ਬੱਚੇ ਦੀ ਮੌਤ