15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮੈਂ ਵੀ ਜਸਟਿਸ ਸਵਰਨਕਾਂਤ ਸਾਹਮਣੇ ਮੌਜੂਦਾ ਕਾਨੂੰਨੀ ਕਾਰਵਾਈ ਵਿਚ ਨਹੀਂ ਲਵਾਂਗਾ ਹਿੱਸਾ - ਦੁਰਗੇਸ਼ ਪਾਠਕ

ਨਵੀਂ ਦਿੱਲੀ, 29 ਅਪ੍ਰੈਲ - - 'ਆਪ' ਨੇਤਾ ਦੁਰਗੇਸ਼ ਪਾਠਕ ਨੇ ਟਵੀਟ ਕੀਤਾ, "...ਮੈਂ ਜਸਟਿਸ ਸਵਰਨਕਾਂਤ ਸ਼ਰਮਾ ਨੂੰ ਲਿਖਿਆ ਹੈ ਕਿ ਮੈਂ ਵੀ - ਅਰਵਿੰਦ ਕੇਜਰੀਵਾਲ ਜੀ ਅਤੇ ਮਨੀਸ਼ ਸਿਸੋਦੀਆ ਜੀ ਦੇ ਨਾਲ...

ਅਜੀਤ ਡੈਸਕ 29-04-2026

ਨਵੀਂ ਦਿੱਲੀ, 29 ਅਪ੍ਰੈਲ - - 'ਆਪ' ਨੇਤਾ ਦੁਰਗੇਸ਼ ਪਾਠਕ ਨੇ ਟਵੀਟ ਕੀਤਾ, "...ਮੈਂ ਜਸਟਿਸ ਸਵਰਨਕਾਂਤ ਸ਼ਰਮਾ ਨੂੰ ਲਿਖਿਆ ਹੈ ਕਿ ਮੈਂ ਵੀ - ਅਰਵਿੰਦ ਕੇਜਰੀਵਾਲ ਜੀ ਅਤੇ ਮਨੀਸ਼ ਸਿਸੋਦੀਆ ਜੀ ਦੇ ਨਾਲ - ਉਨ੍ਹਾਂ ਦੇ ਸਾਹਮਣੇ ਮੌਜੂਦਾ ਕਾਨੂੰਨੀ ਕਾਰਵਾਈ ਵਿਚ ਹਿੱਸਾ ਨਹੀਂ ਲਵਾਂਗਾ, ਨਾ ਤਾਂ ਨਿੱਜੀ ਤੌਰ 'ਤੇ ਜਾਂ ਕਿਸੇ ਵਕੀਲ ਰਾਹੀਂ।"

ਪਿਛਲੀ ਖ਼ਬਰ ਮੰਥਨ ਲਈ ਜਲੰਧਰ ਪਹੁੰਚੇ ਕੁਲਤਾਰ ਸਿੰਘ ਸੰਧਵਾਂ, ਅਮਨ ਅਰੋੜਾ ਤੇ ਹੋਰ ਅਗਲੀ ਖ਼ਬਰ ਮਲੇਰੀਆ ਅਤੇ ਡੇਂਗੂ ਤੋਂ ਬਚਾਅ ਲਈ ਸੰਜੀਵ ਅਰੋੜਾ ਵਲੋਂ ਐਮਸੀ ਕਮਿਸ਼ਨਰਾਂ ਅਤੇ ਏਡੀਸੀਜ਼ ਨੂੰ ਹਦਾਇਤਾਂ ਜਾਰੀ