30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਚੰਬਾ-ਕੋਟੀ ਕਲੋਨੀ ਸੜਕ 'ਤੇ ਇਕ ਵਾਹਨ ਖੱਡ ਵਿਚ ਡਿਗਿਆ , 8 ਲੋਕਾਂ ਦੀ ਮੌਤ

ਚੰਬਾ (ਹਿਮਾਚਲ ਪ੍ਰਦੇਸ਼) , 23 ਅਪ੍ਰੈਲ - 10 ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਵਾਹਨ ਚੰਬਾ-ਕੋਟੀ ਕਲੋਨੀ ਸੜਕ 'ਤੇ ਨਾਲ ਨੇੜੇ ਖੱਡ ਵਿਚ ਡਿਗ ਗਿਆ। 8 ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਿਲ੍ਹਾ ਆਫ਼ਤ ਪ੍ਰਬੰਧਨ ...

ਅਜੀਤ ਡੈਸਕ 23-04-2026

ਚੰਬਾ (ਹਿਮਾਚਲ ਪ੍ਰਦੇਸ਼) , 23 ਅਪ੍ਰੈਲ - 10 ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਵਾਹਨ ਚੰਬਾ-ਕੋਟੀ ਕਲੋਨੀ ਸੜਕ 'ਤੇ ਨਾਲ ਨੇੜੇ ਖੱਡ ਵਿਚ ਡਿਗ ਗਿਆ। 8 ਦੀ ਮੌਕੇ 'ਤੇ ਹੀ ਮੌਤ ਹੋ ਗਈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਬ੍ਰਿਜੇਸ਼ ਭੱਟ ਨੇ ਮੌਤਾਂ ਦੀ ਪੁਸ਼ਟੀ ਕੀਤੀ। 2 ਲੋਕ ਅਜੇ ਵੀ ਜ਼ਖ਼ਮੀ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਰਿਪੋਰਟਾਂ ਅਨੁਸਾਰ, ਸਾਰੇ ਪੀੜਤ ਘਣਸਾਲੀ ਦੇ ਚਾਂਗੀ, ਥੇਲਾ ਅਤੇ ਚੱਕਰੇਦਾ ਪਿੰਡਾਂ ਦੇ ਸਨ। ਉਹ ਇਕ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਹਰਿਦੁਆਰ ਗਏ ਸਨ ਅਤੇ ਵਾਪਸ ਆ ਰਹੇ ਸਨ।

ਪਿਛਲੀ ਖ਼ਬਰ IPL 2026 - ਮੁੰਬਈ ਨੇ ਟਾਸ ਜਿੱਤ ਕੇ ਚੇਨਾਈ ਵਿਰੁੱਧ ਗੇਂਦਬਾਜ਼ੀ ਕਰਨ ਦਾ ਕੀਤਾ ਫ਼ੈਸਲਾ ਅਗਲੀ ਖ਼ਬਰ ਚੀਨ ਤੇ ਭਾਰਤ ਨਰਕ ਵਰਗੀਆਂ ਥਾਵਾਂ, ਟਰੰਪ ਨੇ ਭੜਕਾਊ ਪੋਸਟ ਕੀਤੀ ਸ਼ੇਅਰ