28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

30 ਸਾਲਾ ਅਦਾਕਾਰਾ ਦਿਵਯੰਕਾ ਸਿਰੋਹੀ ਦਾ ਦਿਹਾਂਤ

ਚੰਡੀਗੜ੍ਹ , 22 ਅਪ੍ਰੈਲ- ਹਰਿਆਣਵੀ ਅਦਾਕਾਰਾ ਦਿਵਯੰਕਾ ਸਿਰੋਹੀ ਦਾ ਦਿਹਾਂਤ ਹੋ ਗਿਆ ਹੈ। ਗਾਜ਼ੀਆਬਾਦ ਵਿਚ ਦਿਵਯੰਕਾ ਦੀ ਸਿਹਤ ਅਚਾਨਕ ਵਿਗੜ ਗਈ ਤੇ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਜ਼ਮੀਨ 'ਤੇ ਡਿੱਗ ਪਈ...

ਅਜੀਤ ਡੈਸਕ 22-04-2026

ਚੰਡੀਗੜ੍ਹ , 22 ਅਪ੍ਰੈਲ- ਹਰਿਆਣਵੀ ਅਦਾਕਾਰਾ ਦਿਵਯੰਕਾ ਸਿਰੋਹੀ ਦਾ ਦਿਹਾਂਤ ਹੋ ਗਿਆ ਹੈ। ਗਾਜ਼ੀਆਬਾਦ ਵਿਚ ਦਿਵਯੰਕਾ ਦੀ ਸਿਹਤ ਅਚਾਨਕ ਵਿਗੜ ਗਈ ਤੇ ਚੱਕਰ ਆਉਣੇ ਸ਼ੁਰੂ ਹੋ ਗਏ ਅਤੇ ਉਹ ਜ਼ਮੀਨ 'ਤੇ ਡਿੱਗ ਪਈ । ਹਰਿਆਣਵੀ ਅਦਾਕਾਰਾ ਦੇ ਦਿਹਾਂਤ ਨਾਲ ਇੰਡਸਟਰੀ ਨੂੰ ਡੂੰਘਾ ਸਦਮਾ ਪਹੁੰਚਿਆ ਹੈ। ਗਾਇਕ ਮਾਸੂਮ ਸ਼ਰਮਾ ਨੇ ਦਿਵਯੰਕਾ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਬਹੁਤ ਹੀ ਸ਼ਾਨਦਾਰ ਕਲਾਕਾਰ ਸੀ। ਦਿਵਯੰਕਾ ਸਿਰੋਹੀ ਆਪਣੇ ਛੋਟੇ ਜਿਹੇ ਕਰੀਅਰ ਵਿਚ 50 ਤੋਂ ਵੱਧ ਗੀਤਾਂ ਵਿਚ ਨਜ਼ਰ ਆਈ ਹੈ। ਦਿਵਯੰਕਾ ਸਿਰੋਹੀ ਮੂਲ ਰੂਪ ਵਿਚ ਬੁਲੰਦਸ਼ਹਿਰ ਦੀ ਰਹਿਣ ਵਾਲੀ ਸੀ।

ਪਿਛਲੀ ਖ਼ਬਰ 1 ਮਈ ਤੋਂ ਲੁਧਿਆਣਾ ਵਿਖੇ ਦੁੱਧ ਹੋਵੇਗਾ 5 ਰੁਪਏ ਪ੍ਰਤੀ ਲੀਟਰ ਮਹਿੰਗਾ ਅਗਲੀ ਖ਼ਬਰ ਮਿਰਜ਼ਾਪੁਰ 'ਚ ਭਿਆਨਕ ਹਾਦਸਾ: ਟਰੱਕ ਦੀ ਟੱਕਰ ਨਾਲ ਬੋਲੈਰੋ 'ਚ ਲੱਗੀ ਅੱਗ ਨਾਲ 7 ਲੋਕ ਜ਼ਿੰਦਾ ਸੜੇ