ਚੰਡੀਗੜ੍ਹ, 28 ਅਕਤੂਬਰ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਨਗਰ ਨਿਗਮ ਦੀ ਬਾਅਦ ਦੁਪਿਹਰ 2 ਵਜੇ ਸੱਦੀ ਗਈ ਜਨਰਲ ਹਾਊਸ ਮੀਟਿੰਗ ਇਕ ਘੰਟੇ ਬਾਅਦ ਸ਼ੁਰੂ ਹੋਈ। ਕਾਂਗਰਸ ਦੇ ਕੌਂਸਲਰਾਂ ਨੇ ਇਸ ’ਤੇ ਇਤਰਾਜ਼ ਜਤਾਇਆ ਤੇ ਪਾਰਟੀ ਮੀਟਿੰਗ ਦੇ ਚਲਦਿਆਂ ਨਿਗਮ ਦੀ ਮੀਟਿੰਗ ’ਚ ਦੇਰੀ ਕੀਤੇ ਜਾਣ ਦੇ ਦੋਸ਼ ਲਗਾਏ।
ਜਨਰਲ ਹਾਊਸ ਮੀਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਕੌਂਸਲਰਾਂ ਨੇ ਸੜਕਾਂ ਦੇ ਮੁੱਦਿਆਂ ’ਤੇ ਸਦਨ ਵਿਚਕਾਰ ਬੈਠ ਵਿਰੋਧ ਪ੍ਰਦਰਸ਼ਨ ਕੀਤਾ।
ਤਾਜ਼ਾ ਖ਼ਬਰਾਂ
Free
ਚੰਡੀਗੜ੍ਹ ਨਿਗਮ ਦੀ ਮੀਟਿੰਗ ਸ਼ੁਰੂ ਹੁੰਦਿਆਂ ਹੀ ਹੰਗਾਮਾ
ਚੰਡੀਗੜ੍ਹ, 28 ਅਕਤੂਬਰ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਨਗਰ ਨਿਗਮ ਦੀ ਬਾਅਦ ਦੁਪਿਹਰ 2 ਵਜੇ ਸੱਦੀ ਗਈ ਜਨਰਲ ਹਾਊਸ ਮੀਟਿੰਗ ਇਕ ਘੰਟੇ ਬਾਅਦ ਸ਼ੁਰੂ ਹੋਈ। ਕਾਂਗਰਸ ਦੇ ਕੌਂਸਲਰਾਂ ਨੇ ਇਸ ’ਤੇ ਇਤਰਾਜ਼ ਜਤਾਇਆ ਤੇ ਪਾਰਟੀ ਮੀਟਿੰਗ ਦੇ ਚਲਦਿਆਂ ਨਿਗਮ ਦੀ ਮੀਟਿੰਗ ’ਚ ਦੇਰੀ ਕੀਤੇ ਜਾਣ ਦੇ ਦੋਸ਼ ਲਗਾਏ।
ਅਜੀਤ ਡੈਸਕ
28-10-2026