26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਹਲਕਾ ਜਲਾਲਾਬਾਦ ਨੂੰ ਮਿਲਿਆ ਇਕ ਹੋਰ ਖੇਤੀਬਾੜੀ ਜਿਣਸ ਦਾ ਖ਼ਰੀਦ ਕੇਂਦਰ

ਮੰਡੀ ਘੁਬਾਇਆ, 22 ਅਪ੍ਰੈਲ (ਅਮਨ ਬਵੇਜਾ)- ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਸਦਕਾ ਪਿੰਡ ਚੱਕ ਸੋਹਣਾਂ ਸਾਂਦੜ ਨੂੰ ਖੇਤੀਬਾੜੀ ਜਿਣਸਾਂ ਦੀ ਖ਼ਰੀਦ ਵੇਚ...

ਅਜੀਤ ਡੈਸਕ 22-04-2026

ਮੰਡੀ ਘੁਬਾਇਆ, 22 ਅਪ੍ਰੈਲ (ਅਮਨ ਬਵੇਜਾ)- ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਯਤਨਾਂ ਸਦਕਾ ਪਿੰਡ ਚੱਕ ਸੋਹਣਾਂ ਸਾਂਦੜ ਨੂੰ ਖੇਤੀਬਾੜੀ ਜਿਣਸਾਂ ਦੀ ਖ਼ਰੀਦ ਵੇਚ ਦਾ ਇਕ ਨਵਾਂ ਕੇਂਦਰ ਮਿਲਿਆ ਹੈ, ਜਿਸ ਨਾਲ ਸਥਾਨਕ ਲੋਕਾਂ ’ਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਸਥਾਨਕ ਲੋਕਾਂ ਨੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦਾ ਧੰਨਵਾਦ ਕੀਤਾ।

ਪਿਛਲੀ ਖ਼ਬਰ 27 ਅਪ੍ਰੈਲ ਨੂੰ ਹੋਵੇਗਾ ਹਰਿਆਣਾ ਵਿਧਾਨ ਸਭਾ ਦਾ ਇਕ ਦਿਨ ਦਾ ਵਿਸ਼ੇਸ਼ ਸੈਸ਼ਨ- ਮੁੱਖ ਮੰਤਰੀ ਸੈਣੀ ਅਗਲੀ ਖ਼ਬਰ ਫੈਕਟਰੀ ਵਿਖੇ ਲੜਕੀ ਨੇ ਕੀਤੀ ਖੁਦਕਸ਼ੀ