15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਟਰੰਪ ਦਾ ਸੁਝਾਅ- ਜਿਸਨੂੰ ਜੈੱਟ ਈਂਧਣ ਨਹੀਂ ਮਿਲਦਾ, ਸਾਡੇ ਕੋਲੋਂ ਲਵੋ

ਵਾਸ਼ਿੰਗਟਨ, 31 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ 'ਟ੍ਰੂਥ ਸੋਸ਼ਲ' 'ਤੇ ਪੋਸਟ ਕਰਕੇ ਸਾਰੇ ਦੇਸ਼ਾਂ ਨੂੰ ਇਕ ਸੁਝਾਅ ਦਿੱਤਾ ਹੈ। ਉਨ੍ਹਾਂ ਸਾਰੇ ਦੇਸ਼ਾਂ ਨੂੰ ਜੋ ਹੋਰਮੁਜ਼ ਜਲਡਮਰੂ ਕਾਰਨ...

ਅਜੀਤ ਡੈਸਕ 31-03-2026

ਵਾਸ਼ਿੰਗਟਨ, 31 ਮਾਰਚ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ 'ਟ੍ਰੂਥ ਸੋਸ਼ਲ' 'ਤੇ ਪੋਸਟ ਕਰਕੇ ਸਾਰੇ ਦੇਸ਼ਾਂ ਨੂੰ ਇਕ ਸੁਝਾਅ ਦਿੱਤਾ ਹੈ। ਉਨ੍ਹਾਂ ਸਾਰੇ ਦੇਸ਼ਾਂ ਨੂੰ ਜੋ ਹੋਰਮੁਜ਼ ਜਲਡਮਰੂ ਕਾਰਨ ਜੈੱਟ ਈਂਧਨ ਨਹੀਂ ਪ੍ਰਾਪਤ ਕਰ ਸਕਦੇ, ਕਿਹਾ ਹੈ,... ਮੇਰਾ ਤੁਹਾਡੇ ਲਈ ਇਕ ਸੁਝਾਅ ਹੈ; ਪਹਿਲਾਂ, ਅਮਰੀਕਾ ਤੋਂ ਖਰੀਦੋ - ਸਾਡੇ ਕੋਲ ਇਸਦੀ ਕੋਈ ਕਮੀ ਨਹੀਂ ਹੈ; ਅਤੇ ਦੂਜਾ, ਥੋੜ੍ਹੀ ਹਿੰਮਤ ਕਰੋ, ਉਸ ਜਲਡਮਰੂ 'ਤੇ ਜਾਓ, ਅਤੇ ਇਸਨੂੰ ਲੈ ਜਾਓ"

ਪਿਛਲੀ ਖ਼ਬਰ ਪੰਜਾਬ ਕਿੰਗਜ਼ ਤੇ ਗੁਜਰਾਤ ਟਾਈਟਨਸ ਵਿਚਾਲੇ ਮੁਕਾਬਲਾ ਅੱਜ, ਸ਼ਾਮ 7.30 ਵਜੇ ਸ਼ੁਰੂ ਹੋਵੇਗਾ ਮੈਚ ਅਗਲੀ ਖ਼ਬਰ ਰਿਸ਼ਤੇਦਾਰੀ ’ਚ ਲੱਗਦੇ ਜੀਜੇ ਨੇ ਸਾਲ਼ੇ ਨੂੰ ਗਲ਼ਾ ਘੁੱਟ ਕੇ ਮਾਰਿਆ